*ਬਹੁਜਨ ਸਮਾਜ ਪਾਰਟੀ ਪੰਜਾਬ ‘’ਚ ਇਕੱਲੇ ਲੜੇਗੀ ਚੋਣ*

ਚੰਡੀਗੜ੍ਹ, 13 ਫਰਵਰੀ,:( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਅੰਬੇਡਕਰ ਭਵਨ ਚੰਡੀਗੜ੍ਹ ਵਿਖੇ ਹੋਈ ਹੈ ਜਿਸ ਵਿੱਚ ਸੂਬਾ ਪੱਧਰੀ ਬਹੁਜਨ ਸਮਾਜ ਪਾਰਟੀ ਦੀ ਕਮੇਟੀ ਦੇ ਜ਼ਿੰਮੇਵਾਰ ਆਗੂ ਹਾਜ਼ਰ ਹੋਏ। ਸੂਬਾ ਕਮੇਟੀ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ ਹਰਿਆਣਾ ਸੂਬੇ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ਉਤੇ ਪਹੁੰਚੇ। […]

Continue Reading

*ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਾ ਰਲੇਵਾਂ ਪੰਜਾਬ ਹਿੱਤ ਪਰਖਣ ਉਪਰੰਤ ਹੀ ਹੋਵੇਗਾ —-ਭੱਟੀ ਫਰਾਂਸ*

ਪੈਰਿਸ 11 ਫਰਵਰੀ (ਪੱਤਰ ਪ੍ਰੇਰਕ ) ਪੰਜਾਬ ‘ਚ ਇਸ ਵੇਲੇ ਪੰਜਾਬ ਬਚਾਉ ਯਾਤਰਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਸਫਲਤਾ ਸਾਹਿਤ ਚੱਲ ਰਹੀ ਹੈ, ਜਿਸਦਾ ਸੁਆਗਤ ਰਾਹ ਵਿੱਚ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਸਦੇ ਪੰਜਾਬ ਵਾਸੀ ਦਿਲ ਖੋਲ ਕੇ ਕਰ ਰਹੇ ਹਨ | ਇਸ ਪੰਜਾਬ […]

Continue Reading

*ਤਖਤ ਹਜੂਰ ਸਾਹਿਬ ਉਪਰ ਕਬਜਾ ਕਰਨ ਦੀ ਸਰਕਾਰੀ ਸਾਜਿਸ਼ ਬਾਰੇ ਘਟ ਗਿਣਤੀ ਕਮਿਸ਼ਨ ਤੇ ਰਾਸ਼ਟਰਪਤੀ ਨੋਟਿਸ ਲੈਣ-ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਐਕਟ 1956 ਨਾਲ ਛੇੜਛਾੜ ਕਰਨ ਅਤੇ ਬੋਰਡ ਵਿਚ ਸਿੱਖ ਸੰਸਥਾਵਾਂ ਦੇ ਨਾਮਜ਼ਦ ਮੈਂਬਰਾਂ ਦੀ ਗਿਣਤੀ ਘਟਾ ਕੇ ਸਰਕਾਰ ਵਲੋਂ ਨਾਮਜ਼ਦ ਕੀਤੇ ਜਾਂਦੇ ਮੈਂਬਰਾਂ ਦੀ ਗਿਣਤੀ ਵਧਾਉਣ ਦੀ ਤਜਵੀਜ਼ ਦੀ […]

Continue Reading

*ਨਵੀਂ ਬਣੀ ਸੋਨਾਲੀ ਕੌਲ ਜੱਜ ਨੂੰ ਕੀਤਾ ਗਿਆ ਸਨਮਾਨਿਤ*

ਜਲੰਧਰ( ਦਾ ਮਿਰਰ ਪੰਜਾਬ)-ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ (ਰਜਿ :)ਰਾਮਾਂ ਮੰਡੀ, ਜਲੰਧਰ ਦੇ ਵੱਲੋਂ ਪਿੰਡ ਜੰਡੂ ਸਿੰਘਾ ਦੀ ਰਹਿਣ ਵਾਲੀ ਸੋਨਾਲੀ ਕੌਲ ਨਵੀਂ ਜੱਜ ਬਣੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੋਨਾਲੀ ਕੌਲ ਜੀ ਦੇ ਪਿਤਾ ਸ਼੍ਰੀ ਅਨਿਲ ਕੁਮਾਰ ਕੌਲ ਨੂੰ ਵੀ ਸੋਸਾਇਟੀ ਦੇ ਵੱਲੋ ਸਨਮਾਨਿਤ ਕੀਤਾ ਗਿਆ ਸੋਸਾਇਟੀ ਦੇ ਚੇਅਰਮੈਨ ਸ਼੍ਰੀ […]

Continue Reading

*ਹੁਸ਼ਿਆਰਪੁਰ ਦੇ ਇਲਾਕਾ ਪਿੱਪਲਾਂਵਾਲੀ ਦੇ ਦਸ਼ਮੇਸ਼ ਨਗਰ ਵਿੱਚ ਕੱਟੀ ਗਈ ਨਜਾਇਜ਼ ਕਲੋਨੀ, ਸਰਕਾਰ ਨੂੰ ਲਗਾਇਆ ਲੱਖਾਂ ਦਾ ਚੂਨਾ*

ਹੁਸ਼ਿਆਰਪੁਰ (ਜਸਪਾਲ ਕੈਂਥ)-ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਪਿੱਪਲਾਂਵਾਲੀ ਵਿਖੇ ਇੱਕ ਕਲੋਨਾਈਜ਼ਰ ਨੇ ਨਜਾਇਜ਼ ਕਲੋਨੀ ਕੱਟ ਕੇ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ। ਹੁਣ ਇਸ ਕਲੋਨੀ ਵਿਰੁੱਧ ਪੁੱਡਾ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਗਏ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਸਮੇਂ ਪੰਜਾਬ ਵਿੱਚ ਵਿਚ ਨਵੀਂ ਨਵੀਂ ਭਗਵੰਤ ਮਾਨ ਸਰਕਾਰ ਬਣੀ […]

Continue Reading

*ਬਸਪਾ ਅਕਾਲੀ ਦਲ ਗਠਜੋੜ ਦੇ ਤਾਲਮੇਲ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਚ ਭਲਕੇ*

ਹੁਸ਼ਿਆਰਪੁਰ 31ਜਨਵਰੀ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ੍ਰੀ ਗੁਰਲਾਲ ਸੈਲਾ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਮੀਟਿੰਗ ਅੱਜ 1ਫਰਵਰੀ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ। ਸ੍ਰੀ ਸੈਲਾ ਨੇ ਕਿਹਾ ਕਿ ਇਸ ਸਬੰਧੀ ਅਕਾਲੀ ਲੀਡਰਸ਼ਿਪ ਵੱਲੋਂ ਲਗਾਤਾਰ ਤਾਲਮੇਲ ਮੀਟਿੰਗ ਸਬੰਧੀ ਬਹੁਜਨ […]

Continue Reading

*ਜ਼ੇਕਰ ਪ੍ਰੋ.ਭੁੱਲਰ ਨੂੰ ਰਿਹਾ ਅਤੇ ਬਾਕੀ ਦੀਆਂ ਹੋਰਨਾਂ ਮੰਗਾਂ ਤੇ ਅਮਲ ਨਾ ਕੀਤਾ ਗਿਆ ਤਾਂ ਨਵੇਂ ਸਿਰੇ ਤੋਂ ਵਿੱਢਿਆ ਜਾਵੇਗਾ ਸੰਘਰਸ਼ —ਇਕਬਾਲ ਸਿੰਘ ਭੱਟੀ*

ਜਲੰਧਰ (ਦਾ ਮਿਰਰ ਪੰਜਾਬ)-ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ( ਰਜਿ.ਫਰਾਂਸ ) ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਅਤੇ ਉਸਦੇ ਮੰਤਰੀ ਸਤਿੰਦਰ ਜੈਨ ਦੋਹਾਂ ਨੇ ਹੀ ਆਪੋ ਆਪਣੇ ਦਿੱਲੀ ਸਰਕਾਰ ਦੇ ਸਰਕਾਰੀ ਲੈਟਰ ਪੈਡ ਤੇ ਲਿਖਤੀ ਸਮਝੌਤਾ ਕੀਤਾ ਸੀ ਕਿ ਉਹ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ […]

Continue Reading

*ਖੇਤੀ ਸੰਕਟ ਦੇ ਹੱਲ ਲਈ ਵਿਆਪਕ ਯੋਜਨਾਬੰਦੀ ਦੀ ਲੋੜ-ਡਾ. ਦਵਿੰਦਰ ਸ਼ਰਮਾ*

ਜਲੰਧਰ, 25 ਜਨਵਰੀ (ਦਾ ਮਿਰਰ ਪੰਜਾਬ)-ਖੇਤੀ ਦਾ ਸੰਕਟ ਬੇਸ਼ੱਕ ਵਿਸ਼ਵ ਵਿਆਪੀ ਹੈ ਤੇ ਕਈ ਵਿਕਸਿਤ ਮੁਲਕਾਂ ਅੰਦਰ ਵੀ ਕਿਸਾਨ ਗੁਰਬਤ ਭਰਿਆ ਜੀਵਨ ਜਿਊਣ ਲਈ ਮਜ਼ਬੂਰ ਹਨ, ਪਰ ਭਾਰਤ ਅੰਦਰ ਖੇਤੀ ਦਾ ਸੰਕਟ ਇਸ ਕਦਰ ਗੰਭੀਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ ਕਿ ਕਰਜ਼ੇ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ, ਭਾਵੇਂ […]

Continue Reading

*ਮਾਈਨਿੰਗ ਵਿਭਾਗ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ,ਪਿੰਡ ਚੱਕਮੀਰਪੁਰ ਸਥਿਤ ਗੋਲਡਨ ਸਟੋਨ ਕਰੱਸ਼ਰ ’ਤੇ ਮਾਰੀ ਰੇਡ, ਮਸ਼ੀਨਰੀ ਕੀਤੀ ਜ਼ਬਤ, ਮਾਲਕ ਸਮੇਤ ਚਾਰ ’ਤੇ ਕੀਤਾ ਮਾਮਲਾ ਦਰਜ*

ਦੀਪਕ ਠਾਕੁਰ ਤਲਵਾਡ਼ਾ,24 ਜਨਵਰੀ-ਮਾਈਨਿੰਗ ਵਿਭਾਗ ਨੇ ਥਾਣਾ ਤਲਵਾਡ਼ਾ ਅਧੀਨ ਆਉਂਦੇ ਪਿੰਡ ਚੱਕਮੀਰਪੁਰ ਵਿਖੇ ਬਿਆਸ ਦਰਿਆ ’ਚ ਲੱਗੇ ਗੋਲਡਨ ਸਟੋਨ ਕਰੱਸ਼ਰ ਖ਼ਿਲਾਫ਼ ਨਾਜਾਇਜ਼ ਖਣਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਇਆਂ ਮਾਈਨਿੰਗ ਵਿਭਾਗ ਦੇ ਜੇਈ ਕਮ ਮਾਈਨਿੰਗ ਇੰਸਪੈਕਟਰ ਦੀਪਕ ਛਾਬਡ਼ਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦੇ ਨਿਰਦੇਸ਼ਾਂ ’ਤੇ ਸੀਆਈਏ ਸਟਾਫ਼ ਦੀ […]

Continue Reading

*पुरानी रंजिश के चलते गांव बोलीना में गोली चलने से दहशत,घर के बाहर खड़ी गाड़ी तोड़ी,पुलिस जांच में जुटी*

जालंधर 19 जनवरी (The Mirror Punjab) इस समय जालंधर के बोलीना पिंड के बोलीना कालोनी से बड़ी खबर सामने आ रही है जहां दो दर्जन से भी अधिक हमलावरों ने गांव में हवा में फायर करते हुए घर के बाहर खड़ी स्विफ्ट गाड़ी पर तोड़फोड़ करते हुए बुरी तरह से क्षतिग्रस्त कर दिया। वही गोली […]

Continue Reading