*ਜਲੰਧਰ ਦੇ ਮੈਰੀਟੋਨ ਹੋਟਲ ਦਾ ਮਾਮਲਾ ਪੁੱਜਾ ਮੁੱਖ ਮੰਤਰੀ ਦੇ ਦਰਬਾਰ, ਹਫਤੇ-ਦਸ ਦਿਨ ਤੱਕ ਹੋ ਸਕਦੀ ਹੈ ਵੱਡੀ ਕਾਰਵਾਈ*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ-ਫਗਵਾੜਾ ਮੁੱਖ ਮਾਰਗ ਤੇ ਬਣੇ ਮੈਰੀਟੋਨ ਹੋਟਲ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਹੈ। ਹੁਣ ਪਤਾ ਲੱਗਾ ਹੈ ਕਿ ਇਸ ਹੋਟਲ ਦਾ ਕੱਚਾ ਚਿੱਠਾ ਮੁੱਖ ਮੰਤਰੀ ਦੇ ਦਫ਼ਤਰ ਤੱਕ ਵੀ ਪੁੱਜ ਗਿਆ ਹੈ, ਹਫਤੇ-ਦਸ ਦਿਨ ਤੱਕ ਇਸ ਹੋਟਲ ਖਿਲਾਫ ਬਣਦੀ ਕਾਰਵਾਈ ਦੇ ਸੰਕੇਤ ਮਿਲ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਹੈ […]

Continue Reading

*ਸ਼੍ਰੋ.ਅ.ਦਲ ਵੱਲੋਂ ਪਾਰਟੀ ਨੂੰ ਮਜਬੂਤ ਬਣਾਉਣ ਵਾਸਤੇ ਕੀਤੀਆਂ ਗਈਆਂ ਨਵੀਆਂ ਨਿਯੁਕਤੀਆ ਦੀ ਯੂਰਪੀਅਨ ਅਕਾਲੀ ਨੇਤਾਵਾਂ ਨੇ ਕੀਤੀ ਸ਼ਲਾਘਾ—ਲਹਿਰਾ , ਭੰਗੂ , ਭੁੰਗਰਨੀ ਅਤੇ ਭੱਟੀ ਫਰਾਂਸ*

ਪੈਰਿਸ / ਚੰਡੀਗੜ੍ਹ 25 ਜਨਵਰੀ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤੀ ਦੇਣ ਵਾਸਤੇ ਕੁਝ ਨਵੀਆਂ ਨਿਯੁਕਤੀਆ ਕੀਤੀਆਂ ਹਨ , ਜਿਸਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਇਕਾਈ ਭਰਭੂਰ ਸ਼ਲਾਘਾ ਕਰਦੀ ਹੈ । ਨਵੀਆਂ ਨਿਯੁਕਤੀ ਅਨੁਸਾਰ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਸਰਦਾਰ ਬਾਦਲ ਨੇ ਜਿੱਥੇ […]

Continue Reading

*ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਅਹੁਦੇਦਾਰਾ ਨੇ ਜਗਜੀਤ ਸਿੰਘ ਚੀਮਾ ( ਫਰਾਂਸ ) ਦੇ ਭਰਾਤਾ ਹਰੀ ਸਿੰਘ ਚੀਮਾ ਦੀ ਦਰਦਨਾਕ ਮੌਤ ਉਪਰ ਕੀਤਾ ਦੁੱਖ ਦਾ ਇਜਹਾਰ*

ਪੈਰਿਸ 25 ਜਨਵਰੀ (ਭੱਟੀ ਫਰਾਂਸ ) ਪੈਰਿਸ ਤੋਂ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਅਹੁਦੇਦਾਰਾ ਅਤੇ ਮੈਬਰਾਂ ਦੀ ਤਰਫੋ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਫਰਾਂਸ ਨਿਵਾਸੀ ਜਗਜੀਤ ਸਿੰਘ ਚੀਮਾ ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਜਿਸਦੀ ਕਿ ਇੱਕ ਐਕਸੀਡੈਟ ਦਰਮਿਆਨ ਮੌਤ ਹੋ ਗਈ ਹੈ ਦੀ ਦਰਦਨਾਕ ਮੌਤ ਉਪਰ ਗਹਿਰੇ ਦੁੱਖ ਦਾ ਪ੍ਗਟਾਵਾ ਕੀਤਾ ਅਤੇ ਕਿਹਾ ਕਿ […]

Continue Reading

*ਜਗਜੀਤ ਸਿੰਘ ਚੀਮਾ ( ਫਰਾਂਸ ) ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਦੀ ਦਰਦਨਾਕ ਮੌਤ ਉਪਰ ਕੰਗ ਅਤੇ ਤੁੰਗ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ*

ਪੈਰਿਸ 25 ਜਨਵਰੀ (ਭੱਟੀ ਫਰਾਂਸ ) ਪੈਰਿਸ ਤੋਂ ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਤੁੰਗ ਨੇ ਫਰਾਂਸ ਨਿਵਾਸੀ ਜਗਜੀਤ ਸਿੰਘ ਚੀਮਾ ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਜਿਸਦੀ ਕਿ ਇੱਕ ਐਕਸੀਡੈਟ ਦਰਮਿਆਨ ਮੌਤ ਹੋ ਗਈ ਹੈ ਦੀ ਦਰਦਨਾਕ ਮੌਤ ਉਪਰ ਉਸਦੇ ਭਰਾ ਰੂਪੀ ਦੋਸਤਾ ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਤੁੰਗ ਨੇ ਗਹਿਰੇ ਦੁੱਖ ਦਾ […]

Continue Reading