*ਚਾਰ ਮਹਾਂਪੁਰਸ਼ਾਂ ਦੀਆਂ ਬਰਸੀਆਂ ਦੇ ਸਬੰਧ ਵਿੱਚ ਸ਼ਰਧਾਂਜਲੀ ਸਮਾਰੋਹ ਸਮਾਗਮ , ਗੁਰੂ ਘਰ ਬੌਂਦੀ ਵਿਖ਼ੇ ਬਹੁਤ ਹੀ ਸ਼ਰਧਾ ਸਾਹਿਤ ਸੱਤ ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ —ਪਾਸਲਾ*

ਪੈਰਿਸ 4 ਜਨਵਰੀ (ਭੱਟੀ ਫਰਾਂਸ ) ਗੁਰਦੁਆਰਾ ਸਚਿਖੰਡ ਸ਼੍ਰੀ ਗੁਰੂ ਤੇਗੁ ਬਹਾਦੁਰ ਸਾਹਿਬ ਬੌਂਦੀ ਵਿਖ਼ੇ ਗੁਰਬਾਣੀ ਦੇ ਮਹਾਂਵਾਕਿ ਅਨੁਸਾਰ, ਸੱਤ ਜਨਵਰੀ ਦਿਨ ਐਤਵਾਰ ਨੂੰ  ਜਨਮ ਮਰਨ ਦੁਹਹੂ ਮਹਿ ਨਾਹੀਂ,ਜਨ ਪਰਉਪਕਾਰੀ ਆਏ || ਜੀਅ ਦਾਨੁ ਦੇ ਭਗਤੀ ਲਾਇਨਿ ਹਰਿਸਿਉ ਲੈਨਿ ਮਿਲਾਏ || ਚਾਰ ਮਹਾਂ ਪੁਰਸ਼ਾਂ ਦੀਆਂ ਬਰਸੀਆਂ ਸਰਦਾਰ ਗੁਰਦੀਪ ਸਿੰਘ ( ਬਲਾਂਮਨੀਲ ) ਵਾਲਿਆਂ ਦੇ ਪਰਿਵਾਰ […]

Continue Reading

*ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਚ ਪ੍ਰਵੇਸ਼*

ਆਦਮਪੁਰ ( ਜਸਪਾਲ ਕੈਂਥ)4 ਜਨਵਰੀ –ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ (ਜਲੰਧਰ) ਵਿਖੇ ਚਲ ਰਿਹਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਜਨਕ ਸਿੰਘ ਦੇ ਅਸ਼ੀਰਵਾਦ ਨਾਲ ਤੀਸਰੇ ਦਿਨ ਚ ਪ੍ਰਵੇਸ਼ ਕਰ ਗਿਆ l ਜਿਸ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੈਬਰ ਪਰਮਜੀਤ ਸਿੰਘ ਰਾਏਪੁਰ ਤੇ ਵਿਸੇਸ਼ ਮਹਿਮਾਨ ਵੱਜੋ ਆਮ […]

Continue Reading

*NRI ਸਭਾ ਪੰਜਾਬ ਦੀਆਂ ਚੋਣਾਂ ਵਿੱਚੋਂ ਪ੍ਰਧਾਨਗੀ ਦੇ ਮੁੱਖ ਦਾਵੇਦਾਰ ਕਮਲਜੀਤ ਸਿੰਘ ਹੇਅਰ ਮੈਦਾਨ ਵਿੱਚੋਂ ਹਟੇ, ਮੈਦਾਨ ਵਿੱਚੋਂ ਹਟਣ ਦਾ ਮੁੱਖ ਕਾਰਨ ਨਿਜੀ ਦੱਸਿਆ

ਜਲੰਧਰ (ਜਸਪਾਲ ਕੈਂਥ )-ਐਨਆਰਆਈ ਸਭਾ ਪੰਜਾਬ ਦੀਆਂ ਚੋਣਾਂ ਭਲਕੇ ਸਵੇਰੇ 9 ਵਜੇ ਹੋਣਗੀਆਂ ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਧਾਨ ਦੀ ਚੋਣ ਲੜਨ ਦੇ ਪ੍ਰਮੁੱਖ ਦਾਅਵੇਦਾਰ ਸ਼੍ਰੀ ਕਮਲਜੀਤ ਹੇਅਰ ਦੇ ਇਹਨਾਂ ਚੋਣਾਂ ਤੋਂ ਕਿਨਾਰਾ ਕਰ ਲਿਆ ਹੈ ਉਹਨਾਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿਚ ਨਿੱਜੀ ਕਾਰਨਾਂ ਕਰਕੇ ਹਿੱਸਾ ਨਹੀਂ ਲੈਣਗੇ। ਉਹਨਾਂ […]

Continue Reading