*ਤਨਮਨਜੀਤ ਸਿੰਘ ਢੇਸੀ ਵਲੋਂ ਯੂ.ਕੇ. ਦੀ ਸੰਸਦੀ ਚੋਣ ਜਿੱਤਣ ’ਤੇ ਉਨ੍ਹਾਂ ਦੇ ਜੱਦੀ ਪਿੰਡ ਰਾਏਪੁਰ ਵਿੱਚ ਵਿਆਹ ਵਰਗਾ ਮਾਹੌਲ*

ਜਲੰਧਰ, 5 ਜੁਲਾਈ, 2024 (ਜਸਪਾਲ ਕੈਂਥ) – ਤਨਮਨਜੀਤ ਸਿੰਘ ਢੇਸੀ ਵੱਲੋਂ ਯੂਕੇ ਦੀ ਸੰਸਦੀ ਚੋਣ ਜਿੱਤਣ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਰਾਏਪੁਰ ਫਰਾਲਾ ਵਿਖੇ ਵਿਆਹ ਵਰਗਾ ਮਾਹੌਲ ਹੈ ਪਿੰਡ ਨਿਵਾਸੀਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਤਨਮਨਜੀਤ ਸਿੰਘ ਦੇ ਤਾਇਆ ਜੀ […]

Continue Reading

*ਦਰਬਾਰ ਸਾਹਿਬ ਉਪਰ ਸੂਖਮ ਹਮਲੇ ਰੋਕਣ ਲਈ ਸ੍ਰੋਮਣੀ ਕਮੇਟੀ ਮਰਿਯਾਦਾ ਸਖਤੀ ਨਾਲ ਅਪਨਾਵੇ – ਖਾਲਸਾ*

ਜਲੰਧਰ (ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਬੇਅਦਬੀ ਕਰਨ ਵਾਲੇ ਤੇ ਦਰਬਾਰ ਸਾਹਿਬ ਦੀ ਤੌਹੀਨ ਕਰਨ ਵਾਲੇ ਬਿਪਰਨੀ ਲੋਕ ਹਨ ਜਿਨ੍ਹਾਂ ਨੂੰ ਗੁਰੂ ਨਾਨਕ-ਸੱਚ ਨੇ ਝੰਝੋੜਿਆ ਸੀ, ਜਿਹੜੇ ਬਿਪਰ ਸੰਸਕਾਰੀ ਭਵਜਲ ਵਿਚ ਡੁਬੇ ਬ੍ਰਹਮ ਤੇ ਸਾਂਂਝੀਵਾਲਤਾ ਦੇ ਮਹਾਨ ਅੰਮ੍ਰਿਤ ਵਰਤਾਰੇ ਨੂੰ ਕਦੇ ਨਹੀ ਜਾਣ […]

Continue Reading