-ਮਾਮਲਾ ਪੰਚਾਇਤੀ ਬੋਲੀ ਰੱਦ ਕਰਨ ਦਾ- *ਬੀ ਡੀ ਪੀ ਉ ਦਫ਼ਤਰ ਦਾ ਕੀਤਾ ਘਿਰਾਓ*
ਲੋਹੀਆਂ ਖ਼ਾਸ 10 ਜੁਲਾਈ( ਰਾਜੀਵ ਕੁਮਾਰ ਬੱਬੂ )-ਲੋਹੀਆਂ ਖ਼ਾਸ ਦੇ ਨਜਦੀਕ ਪਿੰਡ ਕਾਕੜ ਕਲਾਂ ਦੇ ਸਰਪੰਚ ਗੁਰਮੇਲ ਸਿੰਘ, ਪ੍ਰਧਾਨ ਨਿਰਮਲ ਸਿੰਘ,ਬਲਬੀਰ ਸਿੰਘ ਜਨਰਲ ਸਕੱਤਰ, ਬਲਵੀਰ ਸਿੰਘ, ਸਾਬੀ, ਲਸ਼ਮਣ ਸਿੰਘ ਢਿੱਲੋਂ, ਮਨਜਿੰਦਰ ਸਿੰਘ, ਸੁਖਜੀਤ ਸਿੰਘ ਹਰਪ੍ਰੀਤ ਸਿੰਘ ਕੰਗ ਅਤੇ ਹੋਰ ਮੋਹਤਵਾਰ ਵਿਆਕਤੀਆਂ ਵੱਲੋ ਬੀ ਡੀ ਪੀ ਉ ਦਫ਼ਤਰ ਦਾ ਘਿਰਾਓ ਕੀਤਾ ਗਿਆ ਜਿਸ ਤੇ ਦੋਸ਼ ਲਾਉਂਦੇ […]
Continue Reading




