*ਭੁਲੱਥ ਵਿੱਚ ਚੱਲ ਰਹੇ ਲੋਕ ਭਲਾਈ ਦੇ ਕੰਮਾਂ ਵਿੱਚ ਸੁਖਪਾਲ ਖਹਿਰਾ ਬਣ ਰਿਹਾ ਹੈ ਰੋੜਾ : ਹਲਕਾ ਇੰਚਾਰਜ ਐਡਵੋਕੇਟ ਘੁੰਮਣ*

ਕਪੂਰਥਲਾ (ਜਸਪਾਲ ਕੈਂਥ)-ਭੁਲੱਥ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾ ਦੇ ਕੰਮਾਂ ਦੇ ਰਾਹ ਵਿੱਚ ਸੁਖਪਾਲ ਖਹਿਰਾ ਬਣ ਰਿਹਾ ਹੈ ਰੌੜਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇਨਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਉਨਾਂ ਆਖਿਆ ਕਿ ਭੁਲੱਥ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੰਮ ਕਰ ਰਹੀ ਹੈ ਜੋ ਪਿਛਲੇ 75 […]

Continue Reading