*ਨੈਸ਼ਨਲ ਕੰਟੈਸਟ 2024 ਚ ਡੀਏਵੀ ਯੂਨੀਵਰਸਿਟੀ ਦਾ ਵਿਦਿਆਰਥੀ ਕਰਨ ਸਾਹਿਬ ਸਿੰਘ ਤੀਸਰੇ ਨੰਬਰ ਤੇ ਰਿਹਾ*

Uncategorized
Spread the love

ਆਦਮਪੁਰ (ਜਸਪਾਲ ਕੈਂਥ)-ਨੌਜਵਾਨਾਂ ਚ ਵੱਧ ਰਹੀ ਰੈਕਿੰਗ ਨੂੰ ਲੈ ਕੇ ਨੈਸ਼ਨਲ ਕੰਟੈਸਟ 2024 ਕਰਵਾਇਆ ਗਿਆ ਜਿਸ ਵਿੱਚ ਐਂਟੀ ਰੈਕਿੰਗ ਦੇ ਵਿਰੁੱਧ ਚ ਯੂ ਟਿਊਬ ਵੀਡੀਓ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 2620 ਵਿਦਿਆਰਥੀਆਂ ਨੇ ਭਾਗ ਲਿਆ ਇਸ ਕੰਟੈਸਟ ਦਾ ਮਕਸਦ ਰੈਗਿੰਗ ਨੂੰ ਕਾਲਜ ਯੂਨੀਵਰਸਿਟੀ ਚ ਰੋਕਣ ਦੇ ਨਾਲ ਨਾਲ ਇੱਕ ਵੀਡੀਓ ਬਣਾ ਕੇ ਵਧੀਆ ਮੈਸੇਜ ਦੇਣਾ ਸੀ ਜਿਸ ਵਿੱਚ ਜਿੱਥੇ ਸਾਇੰਸ ਯੂਨੀਵਰਸਿਟੀ ਰਾਏਪੁਰ ਦਾ ਵਿਦਿਆਰਥੀ ਪਹਿਲਾਂ ਸਥਾਨ ਤੇ ਕੋਹਲਾਪੁਰ ਦਾ ਵਿਦਿਆਰਥੀ ਨੇ ਜਿੱਥੇ ਦੂਸਰਾ ਸਥਾਨ ਪ੍ਰਾਪਤ ਕੀਤਾ ਉਥੇ ਪੰਜਾਬ ਦੇ ਵਿੱਚੋਂ ਡੀ ਏ ਵੀ ਯੂਨੀਵਰਸਿਟੀ ਦੇ ਵਿਦਿਆਰਥੀ ਕਰਨ ਸਾਹਿਬ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਥੇ ਡੀਏਵੀ ਯੂਨੀਵਰਸਿਟੀ ਦੇ ਨਾਮ ਉੱਚਾ ਕੀਤਾ ਉੱਥੇ ਪੰਜਾਬ ਦਾ ਨਾਮ ਦੇਸ਼ ਭਰ ਚ ਰੋਸ਼ਨ ਕੀਤਾ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਕਰਨ ਸਾਹਿਬ ਸਿੰਘ ਨੇ ਕਿਹਾ ਕਿ ਮੈਡਮ ਮਨਪ੍ਰੀਤ ਕੌਰ ਹੈਡ ਆਫ ਡਿਪਾਰਟਮੈਂਟ ਜਨਰਲਿਸਮ ਮਾਸਕ ਕਮਨੀਕੇਸ਼ਨ ਦੀ ਮਿਹਨਤ ਰੈਕਿੰਗ ਤੇ ਉਹਨਾਂ ਦੀ ਟੀਮ ਬਹੁਤ ਵਧੀਆ ਮੈਸੇਜ ਦੇਣ ਲਈ ਕਈ ਵਾਰ ਵੀਡੀਓ ਕੀਤੀ ਪਰ ਇਸ ਵਾਰ ਪਰਮਾਤਮਾ ਨੇ ਉਹਨਾਂ ਦੀ ਸੁਣੀ ਤੇ ਉਹ ਇਸ ਕੰਟੈਸਟ ਚੋ ਤੀਸਰੇ ਨੰਬਰ ਤੇ ਰਹੇ ਤੇ ਅੱਜ ਉਹਨਾਂ ਨੂੰ ਇਹ ਖੁਸ਼ੀ ਹੈ ਉਹਨਾਂ ਨੇ ਆਪਣੇ ਅਧਿਆਪਕਾਂ ਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ

Leave a Reply

Your email address will not be published. Required fields are marked *