ਚੰਡੀਗੜ੍ਹ( ਦਾ ਮਿਰ ਰ ਪੰਜਾਬ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਤੇ ਵੱਡੇ ਪੱਧਰ ਤੇ ਨਰਾਜਗੀ ਜਗਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਰਫ 4 ਸਾਲ ਹੋਏ ਹਨ ਮੇਰੀ ਕੈਬਨਿਟ ਦੇ ਸਾਰੇ ਮੰਤਰੀਆ ਹਨ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣਾ ਬਿਲਕੁਲ ਠੀਕ ਨਹੀਂ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਅੰਦਰ ਚੱਲ ਰਹੇ ਵਿਵਾਦ ਦੇ ਚਲਦੇ ਤ੍ਰਿਪਤ ਰਾਜਿੰਦਰ ਬਾਜਵਾ , ਚਰਨਜੀਤ ਚੰਨੀ , ਸੁਖਬਿੰਦਰ ਸਰਕਾਰੀਆ ( ਸਾਰੇ ਕੈਬਿਨੇਟ ਮਿਨਿਸ੍ਟਰ੍ਸ ), ਨਵਜੋਤ ਸਿੰਘ ਸਿੱਧੂ , ਕੁਲਜੀਤ ਨਾਗਰਾ , ਕਾਕਾ ਲੋਹਗੜ੍ਹ , ਬਰਿੰਦਰਮੀਤ ਸਿੰਘ ਪਹਿਰਾ , ਕੁਲਬੀਰ ਸਿੰਘ ਜ਼ੀਰਾ ਅਤੇ ਪ੍ਰਗਟ ਸਿੰਘ ਸਾਰੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪਹੁੰਚੇ ਹਨ ਜਿਥੇ ਉਹ ਪੰਜਾਬ ਦੇ ਮੌਜੂਦਾ ਹਾਲਤ ਨੂੰ ਕੇ ਚਰਚਾ ਕਰ ਰਹੇ ਹਨ