*ਹਾਕੀ ਗੇਂਦ ਲੈ ਕੇ ਮੈਦਾਨ ਵਿਚ ਨਿਤਰਨਗੇ ਕੈਪਟਨ*

पंजाब
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਅੱਜ ਭਾਰਤੀ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਦੇ ਦਿੱਤਾ ਹੈ ਇਹ ਚੋਣ ਨਿਸ਼ਾਨ ਹੈ ਹਾਕੀ ਸਟਿੱਕ ਤੇ ਬਾਲ ਹੈ। ਇਸ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਦਿੱਤੀ ਹੈ ਉਨਾਂ ਕਿਹਾ ਹੈ ਕਿ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਲੋਕ ਕਾਂਗਰਸ ਨੂੰ ਆਪਣਾ ਪਾਰਟੀ ਚਿੰਨ੍ਹ ਹਾਕੀ ਸਟਿੱਕ ਅਤੇ ਬਾਲ ਪ੍ਰਾਪਤ ਹੋਇਆ ਹੈ।

Leave a Reply

Your email address will not be published. Required fields are marked *