ਲੁਧਿਆਣਾ (ਦਾ ਮਿਰਰ ਪੰਜਾਬ)-ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਵੱਲੋਂ ਆਪਣੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਅੱਜ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿੱਚ
ਸਮਾਣਾ -ਰਛਪਾਲ ਸਿੰਘ ਜੋੜਾਮਾਜਰਾ
ਫਤਿਹਗੜ੍ਹ – -ਸਰਬਜੀਤ ਸਿੰਘ ਮੱਖਣ
ਨਾਭਾ — ਬਰਿੰਦਰ ਕੁਮਾਰ ਬਿੱਟੂ
ਗੁਰਦਾਸਪੁਰ – -ਇੰਦਰਪਾਲ ਸਿੰਘ
ਸ਼ਾਹਕੋਟ — ਡਾ . ਜਗਤਾਰ ਸਿੰਘ ਚੰਦੀ
ਅਜਨਾਲਾ — ਚਰਨਜੀਤ ਸਿੰਘ ਗਾਲਵ
ਦਿੜ੍ਹਬਾ — ਮਾਲਵਿੰਦਰ ਸਿੰਘ
ਦਾਖਾ –ਹਰਪ੍ਰੀਤ ਸਿੰਘ ਮੱਖੂ
ਸੰਗਰੂਰ – -ਜਗਦੀਪ ਮਿੰਟੂ ਤੂਰ
ਦਾ ਨਾਮ ਸੂਚੀ ਵਿਚ ਸ਼ਾਮਲ ਹੈ





