*ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ-ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ*

पंजाब
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ)-

· ਪੰਜਾਬ ਦੇ ਲੋਕ ਵਟਸਐਪ ‘ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਭੇਜ ਸਕਣਗੇ

· ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਭਗਵੰਤ ਮਾਨ ਦਾ ਵੱਡਾ ਫੈਸਲਾ

· ਪੰਜਾਬ ਦੇ ਲੋਕ ਸਿੱਧੇ ਤੌਰ ‘ਤੇ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰ ਸਕਣਗੇ

· 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ ਨੰਬਰ

· 99 ਫੀਸਦੀ ਲੋਕ ਇਮਾਨਦਾਰ, 1 ਫੀਸਦੀ ਕਰਕੇ ਸਿਸਟਮ ਵਿਗੜਦਾ ਹੈ-ਭਗਵੰਤ ਮਾਨ

 · ਮੈਂ ਹਮੇਸ਼ਾ ਇਮਾਨਦਾਰ ਅਫ਼ਸਰਾਂ ਨਾਲ ਖੜ੍ਹਾ ਹਾਂ-ਭਗਵੰਤ ਮਾਨ

 · ਪੰਜਾਬ ‘ਚ ਹੁਣ ਬੰਦ ਹੋਵੇਗੀ ਹਫ਼ਤਾ ਵਸੂਲੀ-ਭਗਵੰਤ ਮਾਨ

 · ਹਫ਼ਤਾ ਵਸੂਲੀ ਲਈ ਕੋਈ ਵੀ ਆਗੂ ਕਿਸੇ ਅਧਿਕਾਰੀ ਨੂੰ ਤੰਗ ਨਹੀਂ ਕਰੇਗਾ-ਭਗਵੰਤ ਮਾਨ

Leave a Reply

Your email address will not be published. Required fields are marked *