*ਜਿਸ ਜਾਤ ਦਾ ਬੰਦੇ ‘ਚ ਖੂਨ ਹੋਵੇ ਚਰਚਾ ਕੀਤੇ ਬਿਨਾਂ ਹੀ ਉਸਦੀ ਔਕਾਤ ਦਰਸਾ ਦਿੰਦੀ ਹੈ ਕਿ ਬੰਦਾ ਕਿਸ ਜਾਤ ਦਾ ਹੋਵੇਗਾ —-ਰਾਮ ਸਿੰਘ ਮੈਗੜਾ*

Uncategorized
Spread the love

ਪੈਰਿਸ 23 ਜੁਲਾਈ ( ਭੱਟੀ ਫਰਾਂਸ ) ਫਰਾਂਸ ਦੇ ਜਾਣੇ ਪਹਿਚਾਣੇ ਸਮਾਜ ਸੇਵਕ ਰਾਮ ਸਿੰਘ ਮੈਗੜਾ ਨੇ ਬਹੁਤ ਹੀ ਲੰਮੀ ਸੋਚ ਵਿਚਾਰ ਕਰਨ ਉਪਰੰਤ ਮੀਡੀਆ ਨੂੰ ਲਿਖਤੀ ਬਿਆਨ ਜਾਰੀ ਕਰਦੇ ਹੋੇ ਕਿਹਾ ਕਿ ਉਸਨੇ ਅਮਰੀਕ ਸਿੰਘ ਬਾਜਵਾ ਵਾਸੀ ਸਲੋਹ ਵੱਲੋਂ ਸੋਸ਼ਲ ਮੀਡੀਆ ਤੇ ਜਰੂਰਤ ਤੋਂ ਜਿਆਦਾ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਜਵਾਬ ਦੇਣ ਦਾ ਮਨ ਬਣਾਇਆ ਹੈ। ਸਿਆਣੇ ਕਹਿੰਦੇ ਹਨ ਕਿ ਜਿਵੇਂ ਝੋਨਿਆ ਵਾਲੇ ਪਿੰਡ ਪਰਾਲੀ ਦੇ ਢੇਰਾ ਤੋਂ ਪਛਾਣੇ ਜਾ ਸਕਦੇ ਹਨ ਉਵੇਂ ਹੀ ( ਅਮਰੀਕ ਬਾਜਵੇ ਦੀ ) ਅਸਲੀ ਜਾਤ ਉਸਦੀਆਂ ਹਰਕਤਾਂ ਕਾਰਨ ਪਛਾਣੀ ਜਾ ਚੁੱਕੀ ਹੈ । ਹਰ ਵੇਲੇ ਸ਼ਰਾਬ ਦੇ ਨਸ਼ੇ ‘ਚ ਟੁੱਲ ਰਹਿਣ ਦੇ ਨਾਲ ਨਾਲ ਪਾਗਲਪਣ ਅਤੇ ਭਰਿਸ਼ਟ ਬੁਧੀ ਦਾ ਮਾਲਕ ਬਾਜਵਾ ਵੀ ਆਪਣੀ ਔਕਾਤ ਤੋਂ ਪਛਾਣਿਆ ਜਾ ਸਕਦਾ ਹੈ ਜਿਆਦਾ ਕਹਿਣ ਦੀ ਜਰੂਰਤ ਨਹੀਂ । ਕੁਦਰਤ ਵਲੋਂ ਬਖਸ਼ਿਆ ਇਸ ਦਾ ਰੰਗ ਅਤੇ ਆਦਤਾਂ ਹੀ ਦਰਸਾਉਦੀਆ ਹਨ ਕਿ ਇਹ ਕਿਸੇ ਘਰ ਘਰਾਣੇ ਦਾ ਨਾਂ ਹੋ ਕੇ ਕਿਸੇ ਨੀਵੀਂ ਜਾਤੀ ਦੇ ਬੰਦੇ ਦੀ ਔਲਾਦ ਹੈ । ਇਸੇ ਕਰਕੇ ਹੀ ਵੀਡਿਉ ਵਿੱਚ ਆਪਣੇ ਜੰਮਣ ਵਾਲਿਆਂ ਨੂੰ ਕੋਸ ਰਿਹਾ ਹੈ , ਵਰਨਾ ਸਿਆਣਾ ਬੰਦਾ ਆਪਣੀ ਜਾਤ ਦਾ ਨਾਮ ਲੈ ਲੈ ਕੇ ਊਲ ਜਲੂਲ ਨਹੀਂ ਬੋਲਦਾ। ਮੈਂ ਅਖੌਤੀ ਬਾਜਵੇ ਅਤੇ ਆਪਣੇ ਜਾਤੀ ਭਰਾਅ ਨੂੰ ਤਾੜਨਾ ਕਰਦਾ ਹਾਂ ਕਿ ਆਪਣੀ ਔਕਾਤ ਵਿੱਚ ਰਹਿ ਕੇ ਆਪਣੀ ਇਜਤ ਕਰਵਾ ਅਤੇ ਦੂਸਰਿਆਂ ਦੀ ਕਰਨੀ ਸਿੱਖ, ਵਰਨਾ ਅੰਜਾਮ ਬਹੁਤ ਮਾੜਾ ਹੋਵੇਗਾ, ਜਿਸਦਾ ਜਿੰਮੇਵਾਰ ਕੋਈ ਹੋਰ ਨਹੀਂ ਬਲਕਿ ਇਹ ਭੈੜਾ ਇਨਸਾਨ ਖੁੱਦ ਹੋਵੇਗਾ।

Leave a Reply

Your email address will not be published. Required fields are marked *