*ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਹੋਰ ਉਮੀਦਵਾਰਾਂ ਦਾ ਐਲਾਨ*

देश पंजाब पॉलिटिक्स
Spread the love

ਜਲੰਧਰ (ਜਸਪਾਲ ਕੈਂਥ)-ਅਕਾਲੀ ਦਲ ਨੇ ਅੱਜ ਛੇ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਨਾਂ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਹਨਾਂ ਵਿੱਚ

ਜਲੰਧਰ – ਮਹਿੰਦਰ ਸਿੰਘ ਕੇ.ਪੀ 

ਬਠਿੰਡਾ – ਬੀਬੀ ਹਰਸਿਮਰਤ ਕੌਰ ਬਾਦਲ 

ਲੁਧਿਆਣਾ – ਰਣਜੀਤ ਸਿੰਘ ਢਿੱਲੋਂ

ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ

ਫ਼ਿਰੋਜ਼ਪੁਰ—ਨਿਰਦੇਵ ਸਿੰਘ ਬੋਬੀ ਮਾਨ

ਚੰਡੀਗੜ – ਹਰਦੀਪ ਸਿੰਘ ਸੈਣੀ

Leave a Reply

Your email address will not be published. Required fields are marked *