*वार्ड-32 के आबादपुरा में विधायक सुशील रिंकू की मीटिंग ने लिया रैली का रूप*

जालंधर (The Mirror Punjab)- वार्ड-32 के आबादपुरा में श्री गुरु रविवास नगर में पार्षद सुच्चा सिंह की अगवाई में विधानसभा हलका जालंधर वेस्ट के कांग्रेस प्रत्याशी व विधायक सुशील कुमार रिंकू के हक में की गई मीटिंग रैली का रूप ले गई। रिंकू के हक में सैंकड़ों लोग जुटे और उन्होंने विधायक रिंकू को वोट […]

Continue Reading

*ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਗੁੜੇ ਵਿਖੇ ਕੀਤਾ ਚੋਣ ਪ੍ਰਚਾਰ*

ਮੁੱਲਾਂਪੁਰ ਦਾਖਾ / ਚੌਕੀਮਾਨ, 7 ਫਰਵਰੀ ( ਦਾ ਮਿਰਰ ਪੰਜਾਬ ) – ਇੱਕ ਆਮ ਘਰ ਤੋਂ ਉੱਠ ਕੇ ਸਿਆਸਤ ਵਿੱਚ ਕਾਮਯਾਬੀ ਹਾਸਲ ਕਰਨੀ ਅਤੇ ਥੋੜ੍ਹੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਲਈ ਲਏ ਇਤਿਾਹਾਸਕ ਫੈਸਲੇ ਕੈਪਟਨ ਸੰਧੂ ਦੀ ਜਿੱਤ ਦੇ ਜਾਮਨ ਬਣਨਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਗੁੜੇ ਵਿਖੇ ਵੱਡੀ ਇਕੱਤਰਤਾ […]

Continue Reading

*ਚੰਨੀ ਦੇ ਨਾਮ ਦੇ ਐਲਾਨ ਤੋ ਬਾਅਦ ਹਲਕੇ ਦਾਖੇ ਚ ਕਾਂਗਰਸ ਦੇ ਹੱਕ ਵਿੱਚ ਬਣੀ ਲਹਿਰ-ਕੈਪਟਨ ਸੰਧੂ*

ਮੁੱਲਾਂਪੁਰ ਦਾਖਾ , 7 ਫਰਵਰੀ (ਦਾ ਮਿਰਰ ਪੰਜਾਬ ) ਕੱਲ ਜਦੋ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਕੀਤਾ ਤਾਂ ਜਿਥੇ ਪੂਰੇ ਪੰਜਾਬ ਦੇ ਲੋਕ ਖੁਸ਼ੀ ਵਿਚ ਭੰਗੜੇ ਪਾਉਂਦੇ ਦਿਖਾਈ ਦਿੱਤੇ ਉਥੇ ਹਲਕੇ ਦਾਖੇ ਦੇ ਪਿੰਡਾਂ ਵਿੱਚ ਹਵਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਣ ਗਈ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ […]

Continue Reading

*ਕੈਪਟਨ ਸੰਧੂ ਦੇ ਹੱਕ ਵਿੱਚ ਪਿੰਡ ਰਕਬਾ ਵਾਸੀਆ ਨੇ ਮੀਟਿੰਗ ਕਰਕੇ ਖੜ੍ਹੀ ਕੀਤੀ ਲੋਕ ਲਹਿਰ*

ਮੁੱਲਾਂਪੁਰ ਦਾਖਾ 7 ਫਰਵਰੀ ( ਦਾ ਮਿਰ ਰ ਪੰਜਾਬ ) – ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਰਕਬਾ ਵਿਖੇ ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਗੱਗੂ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਕੈਪਟਨ ਸੰਦੀਪ ਸਿਂਘ ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਮੈ ਆਪਣੇ ਉਸਦੇ ਪਿਛਲੇ ਢਾਈ ਸਾਲ ਇੱਕ ਸੇਵਾਦਾਰ ਹੋਣ ਦੇ […]

Continue Reading

*ਪਵਨ ਟੀਨੂੰ ਦੀ ਚੋਣ ਮੁਹਿੰਮ ਨੂੰ ਮਿਲਿਆ ਬਲ- ਸੈਂਕੜੇ ਪਰਿਵਾਰ ਕਾਂਗਰਸ ਛੱਡ ਅਕਾਲੀ ਦਲ ਸ਼ਾਮਿਲ ਹੋਏ*

ਜਲੰਧਰ, (ਦਾ ਮਿਰਰ ਪੰਜਾਬ)-: ਅਕਾਲੀ–ਬਸਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਪਿੰਡ ਸਿਕੰਦਰਪੁਰ ਵਿਖੇ ਕੀਤੀ ਭਰਵੀਂ ਮੀਟਿੰਗ ਦੌਰਾਨ ਕਈ ਟਕਸਾਲੀ ਪਰਿਵਾਰ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਮੀਟਿੰਗ ਦੌਰਾਨ ਉਮੀਦਵਾਰ ਪਵਨ ਕੁਮਾਰ ਨੇ ਦੱਸਿਆ ਪੰਜਾਬ ’ਚ ਕਾਂਗਰਸ ਸਰਕਾਰ ਵੱਲੋਂ ਕੀਤੇ ਘਰ-ਘਰ ਨੌਕਰੀ, ਪੈਨਸ਼ਨ ਸਕੀਮਾਂ,ਬੇਰੁਜਗਾਰੀ ਭੱਤੇ ਦੇਣ ਦੇ ਸਾਰੇ ਵਾਅਦੇ ਝੂਠੇ ਸਾਬਤ ਹੋਏ। ਜਿਸ ਕਰਕੇ ਲੋਕ […]

Continue Reading

*ਹਲਕਾ ਆਦਮਪੁਰ ’ ਚ ਟੀਨੂੰ ਦੇ ਹੱਕ ‘ ਚ ਚੱਲੀ ਹਵਾ , ਦਿਨ ਪ੍ਰਤੀ ਦਿਨ ਸਥਿਤੀ ਹੋ ਰਹੀ ਮਜ਼ਬੂਤ*

ਆਦਮਪੁਰ , ( ਦਾ ਮਿਰਰ ਪੰਜਾਬ )- ਹਲਕਾ ਆਦਮਪੁਰ ‘ ਚ ਸ਼੍ਰੋਮਣੀ ਅਕਾਲੀ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ‘ ਚ ਪਿੰਡ ਪਿੰਡ ਵਿੱਚ ਹਵਾ ਚੱਲ ਰਹੀ ਹੈ । ਅੱਜ ਜਦੋਂ ਦਾ ਮਿਰਰ ਪੰਜਾਬ ਦੀ ਟੀਮ ਨੇ ਪਿੰਡਾਂ ‘ ਚ ਦੌਰਾ ਕੀਤਾ ਤਾਂ ਲੋਕਾਂ ਨੇ ਦੱਸਿਆ ਕਿ ਪਵਨ ਟੀਨੂੰ ਹੀ ਇੱਕ […]

Continue Reading

*ਬਾਦਲਾਂ ਦੀ ਮੋਦੀ ਨਾਲ ਯਾਰੀ ਪਹਿਲਾਂ ਨਾਲੋਂ ਵੀ ਹੋਈ ਪੱਕੀ – ਪਰਗਟ ਸਿੰਘ*

ਜਲੰਧਰ,6 ਫਰਵਰੀ( ਦਾ ਮਿਰਰ ਪੰਜਾਬ)-ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਤੇ ਪਿੰਡਾਂ ਦੇ ਲੋਕਾਂ ਨੇ ਚੋਣ ਮੁਹਿੰਮ ਨੂੰ ਆਪਣੇ ਵਿਰੋਧੀਆਂ ਤੋਂ ਬਹੁਤ ਅੱਗੇ ਵਧਾ ਦਿੱਤਾ ਹੈ। ਪਰਗਟ ਸਿੰਘ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਦੀਪ ਨਗਰ ਅਤੇ ਪੰਡੋਰੀ ਮੁਸ਼ਾਰਕਤੀ ਦੇ ਕਈ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ। ਦੀਪਨਗਰ […]

Continue Reading

*ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਮੁੱਖ ਮੰਤਰੀ ਚੰਨੀ ਨੇ ਕੀਤਾ ਰੋਡ ਸ਼ੋਅ*

ਮੁੱਲਾਂਪੁਰ ਦਾਖਾ,(ਦਾ ਮਿਰਰ ਪੰਜਾਬ )ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਕਾਂਗਰਸ ਹਾਈਕਮਾਨ ਵੱਲੋਂ ਸ੍ਰੀ ਰਾਹੁਲ ਗਾਂਧੀ ਨੇ ਜਿਵੇਂ ਹੀ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਵਿਚ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕੀਤਾ ।ਹਰਸ਼ਿਲਾ ਰਿਜ਼ੋਰਟ ਵਿਖੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਚੰਨੀ ਦੇ ਨਾਂ ਦਾ ਸਵਾਗਤ ਕੀਤਾ ਗਿਆ। ਕਾਗਰਸ ਦੀ […]

Continue Reading

*ਚਰਨਜੀਤ ਸਿੰਘ ਚੰਨੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ, ਰਾਹੁਲ ਗਾਂਧੀ ਨੇ ਕੀਤਾ ਐਲਾਨ*

ਲੁਧਿਆਣਾ, 6 ਫਰਵਰੀ( ਦਾ ਮਿਰਰ ਪੰਜਾਬ)-ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ ਹੋਣ ਹੋਣਗੇ। ਇਸਦਾ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਲੁਧਿਆਣਾ ਵਿਖੇ ਇੱਕ ਵਰਚੁਅਲ ਰੈਲੀ ਦੌਰਾਨ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਕਾਂਗਰਸ ਵੱਲੋਂ ਕਰਵਾਏ ਮੁਢਲੇ ਸਰਵੇਖਣਾਂ […]

Continue Reading

*ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ*

ਮੁੰਬਈ (ਦਾ ਮਿਰਰ ਪੰਜਾਬ)-ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਬੀਤੀ ਰਾਤ ਮਲਟੀ ਆਰਗਨ ਫੇਲ ਹੋਣ ਕਾਰਨ 92 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦਿਹਾਂਤ ਹੋ ਗਿਆ।ਇਸ ਤੋਂ ਪਹਿਲਾਂ ਦਿਨ ਵਿੱਚ, ਬ੍ਰੀਚ ਕੈਂਡੀ ਹਸਪਤਾਲ ਵਿੱਚ ਉਸਦਾ ਇਲਾਜ ਕਰ ਰਹੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਦਾ ਸਵੇਰੇ 8.12 ਵਜੇ ਦੇਹਾਂਤ ਹੋ ਗਿਆ। ਹੁਣ ਉਨ੍ਹਾਂ ਦੀ […]

Continue Reading