*ਅੰਮ੍ਰਿਤਪਾਲ ਨੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ’,ਪੁਲਸ ਵਲੋਂ ਡਿਬਰੂਗੜ੍ਹ ਜੇਲ੍ਹ ਭੇਜਣ ਦੀ ਤਿਆਰੀ*

ਮੋਗਾ (ਦਾ ਮਿਰਰ ਪੰਜਾਬ)-ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੇ ਆਖਿਆ ਹੈ ਕਿ ਅੰਮ੍ਰਿਤਪਾਲ ਨੇ ਸਰੰਡਰ ਕੀਤਾ ਹੈ। ਅੰਮ੍ਰਿਤਪਾਲ ਰਾਤ ਤੋਂ ਹੀ ਇਥੇ ਪਿੰਡ ਰੋਡੇ ਦੇ ਗੁਰੂ ਘਰ ਪਹੁੰਚਿਆ ਸੀ। ਉਸ ਨੇ ਇਸ਼ਨਾਨ ਕੀਤਾ, ਪੰਜਾਂ ਬਾਣੀਆਂ ਦਾ ਪਾਠ ਕੀਤਾ ਤੇ ਇਸ ਤੋਂ ਬਾਅਦ ਸੰਗਤ ਨੂੰ ਸੰਬੋਧਨ ਕੀਤਾ।ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਅੱਜ […]

Continue Reading

*ਹੰਕਾਰ ਨਾਲ ਭਰਿਆ ਕੇਜਰੀਵਾਲ ਭੁੱਲ ਗਿਆ ਪ੍ਰਜਤੰਤਰ ਦੀ ਰੀਤ-ਰਾਜਾ ਵੜਿੰਗ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬੀਤੇ ਦਿਨੀਂ ਜਲੰਧਰ ਫੇਰੀ ਦੌਰਾਨ ਕੇਜਰੀਵਾਲ ਵਲੋਂ ਦਿੱਤੇ ਬਿਆਨ ਨੂੰ ਹੰਕਾਰ ਦੀ ਨਿਸ਼ਾਨੀ ਦੱਸਿਆ ਹੈ। ਪ੍ਰਜਾਤੰਤਰ ਵਿੱਚ ਸਰਕਾਰ ਲੋਕ ਬਨਾਉਂਦੇ ਨੇ ਅਤੇ ਵਿਕਾਸ ਕਾਰਜ ਵੀ ਲੋਕਾਂ ਦੇ ਪੈਸੇ ਨਾਲ ਹੀ ਹੁੰਦਾ ਹੈ। ਵੋਟਾਂ ਲੈਣ ਲਈ ਵਿਕਾਸ ਕਾਰਜਾਂ ਦੀ ਧਮਕੀ ਦੇਣਾ ਕੇਜਰੀਵਾਲ ਨੂੰ ਭਾਰੀ ਪਵੇਗਾ। ਪੰਜਾਬ […]

Continue Reading

*सिद्धू को हरपाल चीमा का करारा जवाब, कहा- कांग्रेस सरकार जो पांच साल में नहीं कर पाई, हमने एक साल में कर दिखाया*

जालंधर, 22 अप्रैल( The Mirror Punjab)-आम आदमी पार्टी(आप) ने नवजोत सिंह सिद्धू के सभी आरोपों को निराधार और झूठ करार दिया है और कहा कि इसी कारण अमृतसर के लोगों ने सिद्धू को हराया है और वह अपने अपराधों के लिए जेल भी गए, इसके बाद भी सिद्धू ने कोई सबक नहीं सीखा। शनिवार को […]

Continue Reading

*ਮਸਕਟ ਵਿੱਚ ਵੇਚੀ ਲੜਕੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਹੁੰਚੀ ਵਾਪਿਸ*

ਸੁਲਤਾਨਪੁਰ ਲੋਧੀ, 22 ਅਪ੍ਰੈਲ (ਦਾ ਮਿਰਰ ਪੰਜਾਬ)-ਮਸਕਟ ਓਮਾਨ ਵਿੱਚ ਪਿਛਲੇ 1 ਮਹੀਨੇ ਤੋਂ ਫਸੀ ਰੂਪੀ ਨਾਂ ਦੀ ਲੜਕੀ ਕਲ੍ਹ ਦੇਰ ਸ਼ਾਮ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਪਹੁੰਚੀ। ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਰੂਪੀ ਦੇ ਪਿਤਾ ਸਾਧੂ ਰਾਮ ਨੇ ਦੱਸਿਆ ਕਿ ਉਸਦੀ ਲੜਕੀ ਮਾਰਚ ਮਹੀਨੇ ਉੱਥੇ ਘਰੇਲੂ ਕੰਮ ਕਰਨ ਲਈ ਗਈ ਸੀ, ਪਰੰਤੂ ਏਜੰਟ ਵੱਲੋਂ ਉੱਥੇ ਪਹੁੰਚਦਿਆ […]

Continue Reading

*’ਆਪ’ ਸਰਕਾਰ ਤੋਂ ਹਰ ਵਰਗ ਦੁਖੀ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ*

ਜਲੰਧਰ, 22 ਅਪ੍ਰੈਲ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਮਾਜ ਦਾ ਹਰ ਵਰਗ ‘ਆਪ’ ਤੋਂ ਦੁਖੀ ਹੈ ਅਤੇ 10 ਮਈ ਨੂੰ ਹੋਣ ਵਾਲੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਇਸ ਨੂੰ ਸਬਕ ਸਿਖਾਉਣ ਲਈ ਤਿਆਰ ਹੈ। ਫਿਲੌਰ ਵਿਧਾਨ ਸਭਾ ਹਲਕੇ ਵਿੱਚ ਕਈ […]

Continue Reading

*ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਆਪ ਸਰਕਾਰ ਦਲਿਤਾਂ ਨਾਲ ਵਧੀਕੀਆਂ ਕਿਉਂ ਕਰ ਰਹੀ ਹੈ?*

ਜਲੰਧਰ, 21 ਅਪ੍ਰੈਲ (ਦਾ ਮਿਰਰ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹ ਦੱਸਣ ਕਿ ਆਮ ਆਦਮੀ ਪਾਰਟੀ ਨੇ ਦਲਿਤਾਂ ਨੂੰ ਸਿਆਸੀ ਤੇ ਪ੍ਰਸ਼ਾਸਕੀ ਖੇਤਰਾਂ ਦੇ ਦਾਇਰੇ ਵਿਚੋਂ ਬਾਹਰ ਰੱਖ ਕੇ ਉਹਨਾਂ ਨਾਲ ਵਧੀਕੀਆਂ ਕਿਉਂ ਕੀਤੀਆਂ […]

Continue Reading

*ਅਕਾਲੀ ਦਲ ਨੇ ਜਿਸਮ ਫਰੋਸ਼ੀ ਦੇ ਧੰਦੇ ’ਚ ਪਿਤਾ ਸੁਰਿੰਦਰ ਕੰਬੋਜ ਨਾਲ ਰਲ ਕੇ ਫਿਰੌਤੀ ਵਸੂਲਣ ਦੇ ਮਾਮਲੇ ਵਿਚ ਆਪ ਵਿਧਾਇਕ ਗੋਲਡੀ ਕੰਬੋਜ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ*

ਜਲੰਧਰ, 21 ਅਪ੍ਰੈਲ( ਦਾ ਮਿਰਰ ਪੰਜਾਬ) -ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਜਿਸਮ ਫਰੋਸ਼ੀ ਦੇ ਫਿਰੌਤੀ ਮਾਮਲੇ ਵਿਚ ਪਿਤਾ ਸੁਰਿੰਦਰ ਕੰਬੋਜ ਸਮੇਤ ਉਸਦੀ ਸ਼ਮੂਲੀਅਤ ਲਈ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। 10 ਲੱਖ ਰੁਪਏ ਦੇ ਜਿਸਮ ਫਰੋਸ਼ੀ ਫਿਰੌਤੀ ਮਾਮਲੇ ਵਿਚ ਸੁਰਿੰਦਰ ਕੰਬੋਜ ਦੀ ਗ੍ਰਿਫਤਾਰੀ ਨੂੰ […]

Continue Reading

*ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਗਾਇਕ ਨਿਰਮਲ ਸਿੱਧੂ ਵਲੋਂ ਇਕ *ਨਵਾਂ ਗੀਤ “ਵਿੱਦਿਆ ਦਾ ਦਾਨ” ਰਿਲੀਜ਼*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬੀ ਗਾਇਕੀ ਦੇ ਨਾਮਵਾਰ ਹਸਤਾਖਰ ਉੱਘੇ ਗਾਇਕ ਨਿਰਮਲ ਸਿੱਧੂ ਜੀ ਵਲੋਂ ਸਮਾਜ ਅਤੇ ਪੰਜਾਬੀ ਭਾਸ਼ਾ ਪ੍ਰਤੀ ਚੰਗੀ ਸੋਚ ਰੱਖਦੇ ਹੋਏ ਬਹੁਤ ਵਧੀਆ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਇਕ *ਨਵਾਂ ਗੀਤ “ਵਿੱਦਿਆ ਦਾ ਦਾਨ” ਅੱਜ ਸਥਾਨਕ ਸੁੱਖ ਮਹਿਲ ਹੋਟਲ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ […]

Continue Reading

*ਚੋਣ ਜ਼ਾਬਤਾ ਲੱਗਿਆ ਹੋਣ ਦੇ ਬਾਵਜੂਦ ਸਰਕਾਰ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਕਰਨੀਆ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ—ਕਰਨੈਲ ਸਿੰਘ ਪੀਰਮੁਹੰਮਦ*

ਜਲੰਧਰ (ਦਾ ਮਿਰਰ ਪੰਜਾਬ)-ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਦੀਆ ਉਲੰਘਣਾ ਦੀ ਮਿਸਾਲ ਦਿੰਦਿਆ ਕਿਹਾ ਹੈ ਕਿ ਜਲੰਧਰ ਜਿਲੇ ਦੇ ਅਧਿਆਪਕਾਂ ਦੀਆ ਬਦਲੀਆਂ ਲਈ ਸਟੇਸ਼ਨ ਦੀ ਚੋਣ ਕਰਨ ਦਾ ਪੱਤਰ ਜਾਰੀ ਕਰਨ ਅਤੇ ਜਲੰਧਰ ਹਲਕੇ ਨਾਲ ਸਬੰਧਤ ਸਕੂਲਾਂ ਨੂੰ ਇਸ ਤੋਂ ਬਾਹਰ ਨਾ […]

Continue Reading

*ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਚੌਥੀ ਕਿਤਾਬ “ਖ਼ਾਕੀ, ਖਾੜਕੂ ਤੇ ਕਲਮ” ਰਿਲੀਜ਼*

ਚੰਡੀਗੜ੍ਹ, 18 ਅਪ੍ਰੈਲ: (ਦਾ ਮਿਰਰ ਪੰਜਾਬ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਦੀ ਪੰਜਾਬ ਦੇ ਸਾਲ 1978 ਤੋਂ 1995 ਦੇ ਚੁਣੌਤੀਆਂ ਭਰੇ ਦੌਰ, ਤਤਕਾਲੀ ਪੱਤਰਕਾਰੀ ਤੇ ਪੱਤਰਕਾਰਾਂ ਵੱਲੋਂ ਆਪਣੀ ਡਿਊਟੀ ਨਿਭਾਉਂਦਿਆਂ ਹੰਢਾਈਆਂ ਦੁਸ਼ਵਾਰੀਆਂ ਨੂੰ ਦਰਸਾਉਂਦੀ ਨਵੀਂ ਕਿਤਾਬ “ਖ਼ਾਕੀ, ਖਾੜਕੂ ਤੇ ਕਲਮ” ਰਿਲੀਜ਼ ਕੀਤੀ। ਪ੍ਰੈਸ […]

Continue Reading