*ਐਸ ਆਈ ਟੀ ਦੇ ਤਿੰਨ ਮੈਂਬਰਾਂ ਦੀ ਥਾਂ ਰਾਹੁਲ ਗਾਂਧੀ, ਜਾਖੜ ਤੇ ਸਿੱਧੂ ਨੇ ਲਈ – ਅਕਾਲੀ ਦਲ*

ਚੰਡੀਗੜ੍ਹ, 26 ਜੂਨ (ਦਾ ਮਿਰਰ ਪੰਜਾਬ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਦੇ ਆਗੂਆਂ ਰਾਹੁਲ ਗਾਂਧੀ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਨੇ ਐਸ ਆਈ ਟੀ ਦੇ ਤਿੰਨ ਮੈਂਬਰਾਂ ਦੀ ਥਾਂ ਲੈ ਲਈ ਹੈ ਅਤੇ ਪਹਿਲਾਂ ਹੀ ਕੋਟਕਪੁਰਾ ਫਾਇੰਰਿੰਗ ਕੇਸ ’ਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ […]

Continue Reading

*ਨਹਿਰ ’ਚ ਦੋ ਗੱਡੀਆਂ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ*

ਹੁਸ਼ਿਆਰਪੁਰ, 26 ਜੂਨ (ਤਰਸੇਮ ਦੀਵਾਨਾਂ) ਬਿਸਤ ਦੁਆਬ ਨਹਿਰ ਵਿਚ ਬੀਤੀ ਦੇਰ ਸ਼ਾਮ ਦੋ ਗੱਡੀਆਂ ਨਹਿਰ ’ਚ ਡਿੱਗ ਪਈਆ ਜਿਸ ’ਚ ਇਕ ਗੱਡੀ ਚਾਲਕ ਤਾ ਗੱਡੀ ਦਾ ਸ਼ੀਸ਼ਾ ਭੰਨ ਕੇ ਗੱਡੀ ਵਿਚੋਂ ਬਾਹਰ ਆਉਣ ਵਿਚ ਸਫਲ ਹੋ ਗਿਆ, ਜਦਕਿ ਸਵਿਫ਼ਟ ਗੱਡੀ ਵਿਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੇਲਾ ਵਿਖੇ ਆਪਣੇ […]

Continue Reading

*ਅਕਾਲੀ-ਬਸਪਾ ਗਠਜੋੜ ਦੌਰਾਨ ਬਸਪਾ ਨੂੰ ਮਿਲੀਆਂ 20 ਸੀਟਾਂ ਉਤੇ ਕੋਈ ਫੇਰ ਬਦਲ ਨਹੀਂ ਹੋਵੇਗਾ-ਮਾਇਆਵਤੀ*

ਲਖਨਊ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਲਖਨਊ ਵਿਖੇ, ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨਾਲ ਅੱਜ ਆਪਣੀ ਪ੍ਰਧਾਨਗੀ ਦੇ ਪਿਛਲੇ ਦੋ ਸਾਲਾਂ ਵਿਚ 12ਵੀ ਮੀਟਿੰਗ ਹੋਈ ਜੋਕਿ ਸਭ ਤੋਂ ਲੰਬੀ ਮੀਟਿੰਗ ਸੀ, ਲਗਭਗ ਤਿੰਨ ਘੰਟੇ ਚੱਲੀ। ਰਾਸ਼ਟਰੀ […]

Continue Reading

*ਐਸ.ਆਈ.ਟੀ. ਇਨਸਾਫ ਦੇਣ ਦੇ ਨੇੜੇ ਪਹੁੰਚ ਚੁੱਕੀ ਹੈ*

ਚੰਡੀਗੜ੍ਹ : 26 ਜੂਨ (ਦਾ ਮਿਰਰ ਪੰਜਾਬ)-ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਹੁਣ ਨਵੀਂ ਐਸ.ਆਈ.ਟੀ. ਇਨਸਾਫ ਦੇਣ ਦੇ ਨੇੜੇ ਪਹੁੰਚ ਚੁੱਕੀ ਹੈ ਜਿਸ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਸਿਆਸੀ ਦਖਲ ਦਾ ਰੋਣਾ ਸ਼ੁਰੂ ਕਰ ਦਿੱਤਾ ਹੈ  ਕੈਪਟਨ ਤੇ ਸੁਖਬੀਰ ‘ਤੇ ਤਨਜ਼ ਕਸਦਿਆਂ ਸਿੱਧੂ ਨੇ ਕਿਹਾ […]

Continue Reading

*ਕੋਟਕਪੂਰਾ ਗੋਲੀਕਾਂਡ-Sukbir ਸਿੰਘ ਬਾਦਲ SIT ਸਾਹਮਣੇ ਪੇਸ਼*

ਚੰਡੀਗੜ੍ਹ( ਦਾ ਮਿਰਰ ਪੰਜਾਬ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਸੁਖਬੀਰ ਸਿੰਘ ਬਾਦਲ ਅੱਜ SIT ਸਾਹਮਣੇ ਪੇਸ਼ ਹੋਣ ਲਈ ਚੰਡੀਗੜ੍ਹ ਦੇ ਸੈਕਟਰ 32 ਪੁਲਿਸ ਹੈੱਡਕੁਆਰਟਰ ਵਿਖੇ ਪੁੱਜੇ। ਜਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਦਿਨੀਂ ਸੰਮਨ ਭੇਜਿਆ ਗਿਆ ਸੀ। ਉਨ੍ਹਾਂ ਨਾਲ […]

Continue Reading