*ਅਸ਼ਵਨੀ ਸੇਖੜੀ ਕਾਂਗਰਸ ਨਹੀਂ ਛੱਡ ਰਹੇ : ਕੈਪਟਨ ਅਮਰਿੰਦਰ ਸਿੰਘ*

ਚੰਡੀਗੜ, 27 ਜੂਨ: (ਦਾ ਮਿਰਰ ਪੰਜਾਬ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਕਾਂਗਰਸ ਵਿੱਚ ਰਹਿਣਗੇ ਅਤੇ ਉਨਾਂ ਦੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਅੱਜ ਸੇਖੜੀ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਸਾਰੀਆਂ […]

Continue Reading

*ਦਰਿਆਵਾਂ ਤੋਂ ਬਾਅਦ ਖਣਨ ਮਾਫੀਏ ਦੀ ਅੱਖ ਸ਼ਿਵਾਲਿਕ ਪਹਾਡ਼ੀਆਂ ’ਤੇ, ਸੁਖਚੈਨਪੁਰ ‘ਚ ਪਹਾਡ਼ੀਆਂ ਪੁੱਟਣ ਦਾ ਕੰਮ ਸ਼ੁਰੂ ਹੋਇਆ*

ਤਲਵਾਡ਼ਾ,27 ਜੂਨ( ਦੀਪਕ ਠਾਕੁਰ)-ਕੰਢੀ ਖ਼ੇਤਰ ‘ਚ ਮਾਈਨਿੰਗ ਮਾਫੀਆ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਦਰਿਆਵਾਂ ਅਤੇ ਖੱਡਾਂ ਤੋਂ ਬਾਅਦ ਖਣਨ ਮਾਫ਼ੀਏ ਦੀ ਅੱਖ ਸ਼ਿਵਾਲਿਕ ਦੀਆਂ ਪਹਾਡ਼ੀਆਂ ’ਤੇ ਟੀਕੀ ਹੋਈ ਹੈ। ਸ਼ੁਰੂਆਤ ਬਲਾਕ ਤਲਵਾਡ਼ਾ ਦੇ ਨੀਮ ਪਹਾਡ਼ੀ ਪਿੰਡ ਸੁਖਚੈਨਪੁਰ ਤੋਂ ਹੋਈ ਹੈ। ਸੁਖਚੈਨਪੁਰ ‘ਚ ਖਣਨ ਮਾਫੀਆ ਵੱਲੋਂ ਮੂੰਹ ਮੰਗੀਆਂ ਕੀਮਤਾਂ ‘ਤੇ ਪਿੰਡ ਦੇ ਲੋਕਾਂ ਤੋਂ ਪਹਾਡ਼ੀਆਂ […]

Continue Reading

*ਕਸਬਾ ਡਵਿਡਾ ਅਹਿਰਾਣਾ ਵਿਖੇ ਹੋਇਆ ਭਿਆਨਕ ਸੜਕ ਹਾਦਸਾ: 3 ਦੀ ਮੌਤ*

ਹੁਸ਼ਿਆਰਪੁਰ, 27 ਜੂਨ (ਤਰਸੇਮ ਦੀਵਾਨਾ)- ਹੁਸ਼ਿਆਰਪੁਰ-ਫਗਵਾੜਾ ਮਾਰਗ ਦੇ ਅੱਡਾ ਡਵਿਡਾ ਅਹਿਰਾਣਾ ਵਿਖੇ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ ਮਿੱਤਲ ਪੁੱਤਰ ਰਾਮ ਸਰੂਪ ਵਾਸੀ ਜਨਤਾ ਨਗਰ ਲੁਧਿਆਣਾ ਜੋ ਕਿ ਆਪਣੀ ਅਲਟੋ ਕਾਰ ਨੰਬਰ ਪੀ ਬੀ 91ਜੇ 8203 ਆਲਟੋ ਤੇ ਸਵਾਰ ਹੋ ਕੇ ਲੁਧਿਆਣਾ ਨੂੰ ਜਾ ਰਹੇ ਸੀ। […]

Continue Reading

*ਸਿਹਤ ਵਿਭਾਗ ਦੇ ਰੰਗ ਨਿਆਰੇ-ਸਿਹਤ ਵਿਭਾਗ ਦੀ ਅਣਗਹਿਲੀ ਕਾਰਨ ਕੋਵਾਸ਼ੀਲਡ ਦਾ ਟੀਕਾ ਲੱਗਣ ਤੋਂ ਬਿਨ੍ਹਾਂ ਹੀ ਮਿਲਿਆ ਟੀਕਾ ਲੱਗਣ ਦਾ ਸਰਟੀਫਿਕੇਟ*

ਹੁਸਿ਼ਆਰਪੁਰ, 27 ਜੂਨ (ਤਰਸੇਮ ਦੀਵਾਨਾ)- ਕਰੋਨਾ ਮਹਾਮਾਰੀ ਤੋਂ ਬਚਣ ਲਈ ਸਰਕਾਰ ਲੋਕਾਂ ਨੂੰ ਦਿਨ-ਰਾਤ ਜਾਗਰੂਕ ਕਰਨ ਦੇ ਨਾਲ-ਨਾਲ ਟੀਕੇ ਲਗਾਉਣ ਲਈ ਕਰੋੜਾਂ ਰੁਪਏ ਖਰਚ ਰਹੀ ਹੈ,ਪਰ ਸਿਹਤ ਵਿਭਾਗ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਟੀਕਾ ਲਗਾਉਣ ਤੋਂ ਬਿਨ੍ਹਾਂ ਹੀ ਟੀਕਾ ਲੱਗਣ ਦੇ ਸਰਟੀਫਿਕੇਟ ਤਾਂ ਮਿਲ ਰਹੇ ਹਨ। ਸਾਰੇ ਇਹ ਖਬਰ ਕੇ ਪੜ੍ਹ ਕੇ ਹੈਰਾਨ ਜਰੂਰ ਹੋਣਗੇ, […]

Continue Reading

*ਲੇਖਕ ਗੁਰਬਖਸ਼ ਸਿੰਘ ਸੈਣੀ ਦੀ ਕਿਤਾਬ ” ਕਿਸਾਨੀ ਸੋਸ਼ਣ ਤੇ ਸੰਘਰਸ਼’ ਲੋਕ ਅਰਪਣ*

ਚੰਡੀਗੜ੍ਹ, 27( ਜੂਨ ਦਾ ਮਿਰਰ ਪੰਜਾਬ)-ਜਦੋਂ ਇੰਨਾਂ ਕਾਰਪੋਰੇਟ ਘਰਾਣਿਆਂ ਨੂੰ ਵਿਸ਼ਵ ਭਰ ਵਿਚ ਮੌਜੂਦਾ ਪੇਟ੍ਰੋ ਕੈਮੀਕਲ ਆਦਿ ਵਿੱਚੋਂ ਮੁਨਾਫ਼ਾ ਘੱਟ ਤੇ ਇਨ੍ਹਾਂ ਦੇ ਹੌਲੀ-ਹੌਲੀ ਬੰਦ ਹੋਣ ਦਾ ਅਹਿਸਾਸ ਹੋਣ ਲੱਗਾ ਤਾਂ ਇਹਨਾਂ ਦਾ ਧਿਆਣ ਖੇਤੀਬਾੜੀ ਵੱਲ ਹੋ ਗਿਆ, ਇਸ ਸੋਚ ਨੂੰ ਮੁੱਖ ਰੱਖਦੇ ਹੋਏ ਇਹਨਾਂ ਲੋਕਾਂ ਨੇ ਵੱਡੀ ਪੱਧਰ ‘ਤੇ ਜ਼ਮੀਨਾਂ ਨੂੰ ਖਰੀਦਨਾ ਸ਼ੁਰੂ ਕਰ […]

Continue Reading

*ਪੰਜਾਬ ‘ਚ ਅੱਜ ਤੱਕ ਸਿੱਖ ਚਿਹਰਾ ਹੀ ਮੁੱਖ ਮੰਤਰੀ ਰਿਹਾ ਹੈ ਤੇ ਰਹੇਗਾ, ਸੋ ਕੇਜਰੀਵਾਲ ਜੀ ਸਿੱਖ ਚਿਹਰੇ ਦਾ ਲਾਲਚ ਦੇ ਕੇ ਪੰਜਾਬੀਆਂ ਨੂੰ ਭੰਡਲਭੂਸੇ ‘ਚ ਨਾ ਪਾਵੋ-ਭੱਟੀ ਫਰਾਂਸ*

ਪੈਰਿਸ 27 ਜੂਨ (ਪੱਤਰ ਪ੍ਰੇਰਕ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਕੇਜਰੀਵਾਲ ਸਾਹਿਬ ਵਲੋਂ ਦਿੱਤੇ ਗਏ ਇਸ ਬਿਆਨ ਉੱਪਰ, ਕਿ, ਜੇਕਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਪੰਜਾਬ ਦਾ ਮੁੱਖ ਮੰਤਰੀ ਕੋਈ ਨਾ ਕੋਈ ਸਿੱਖ ਚਿਹਰਾ ਹੀ ਹੋਵੇਗਾ, ਤੇ ਪ੍ਰਤੀਕਰਮ ਦਿੰਦਿਆਂ ਹੋਇਆਂ ਕਿਹਾ ਕਿ […]

Continue Reading