*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਸ਼ਾਨਦਾਰ ਨਤੀਜਿਆਂ ਨਾਲ ਉੱਚੀ ਉਡਾਣ ਭਰੀ*
ਜਲੰਧਰ (ਦਾ ਮਿਰਰ ਪੰਜਾਬ)- ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਬੀ.ਐੱਡ. ਸਮੈਸਟਰ-4 ਦੇ ਤਿੰਨ ਵਿਦਿਆਰਥੀ-ਅਧਿਆਪਕ ਯੂਨੀਵਰਸਿਟੀ ਮੈਰਿਟ ਵਿੱਚ ਅਤੇ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਰਹੇ। ਕਾਲਜ ਨੇ ਜੀਐਨਡੀਯੂ ਬੀ.ਐੱਡ. ਪ੍ਰੀਖਿਆ (2021-2023) ਦੇ ਨਤੀਜੇ ਵਿੱਚ 100% ਫਸਟ ਡਿਵੀਜ਼ਨ ਪ੍ਰਾਪਤ ਕੀਤਾ। 43 ਪ੍ਰਤੀਸ਼ਤ ਵਿਦਿਆਰਥੀ-ਅਧਿਆਪਕਾਂ ਨੇ ਡਿਸਟਿੰਕਸ਼ਨ ਹਾਸਲ ਕੀਤੀ। ਨੰਦਿਨੀ ਲੂਥਰਾ ਨੇ 82.17% ਕੁੱਲ ਅੰਕ ਲੈ ਕੇ […]
Continue Reading




