*ਚੋਰੀ ਦੇ ਸੱਤ ਮੋਟਰਸਾਈਕਲਾਂ ਸਮੇਤ ਚੋਰ ਕਾਬੂ*

ਲੋਹੀਆਂ ਖ਼ਾਸ 11 ਅਗਸਤ( ਰਾਜੀਵ ਕੁਮਾਰ ਬੱਬੂ )ਨਰਿੰਦਰ ਸਿੰਘ ਔਜਲਾ ਪੀ ਪੀ ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀ ਰਹਿ ਨੁਮਾਈ ਹੇਠ ਸਭ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਏ ਐਸ ਆਈ ਬਲਵਿੰਦਰ ਸਿੰਘ ਨੇ ਰਣਜੀਤ ਸਿੰਘ ਪੁੱਤਰ ਇਕਬਾਲ ਸਿੰਘ ਮੈਨੇਜਰ ਕੈਪੀਟਲ ਸਮਾਲ ਫਾਇਨਾਂਸ ਬੈਂਕ […]

Continue Reading

*ਭਾਈ ਮੀਂਹ ਨੇ ਕੰਢੀ ਖ਼ੇਤਰ ’ਚ ਮਚਾਈ ਤਬਾਹੀ ਖੱਡਾਂ ਦਾ ਪਾਣੀ ਘਰਾਂ ਅਤੇ ਦੁਕਾਨਾਂ ‘ਚ ਵਡ਼ਿਆ, ਰਾਮਗਡ਼੍ਹ ਵਿਚ ਸਕੂਲ ਦੀ ਕੰਧ ਡਿੱਗੀ, ਭਵਨੌਰ ’ਚ ਬਰਾਂਡਾ ਡਿੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ*

ਦੀਪਕ ਠਾਕੁਰ ਤਲਵਾਡ਼ਾ,11 ਅਗਸਤ -ਬੀਤੀ ਰਾਤ ਪਏ ਭਾਰੀ ਮੀਂਹ ਨੇ ਕੰਢੀ ਖ਼ੇਤਰ ‘ਚ ਭਾਰੀ ਤਬਾਹੀ ਮਚਾਈ ਹੈ। ਨੀਮ ਪਹਾਡ਼ੀ ਪਿੰਡ ਭਵਨੌਰ ’ਚ ਇੱਕ ਕੱਚੇ ਘਰ ਦਾ ਬਰਾਂਡਾ ਡਿੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਪਿੰਡ ਰਾਮਗਡ਼੍ਹ ਸੀਕਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਦੀਵਾਰ ਡਿੱਗ ਗਈ ਹੈ। ਉੱਥੇ ਸੀਕਰੀ, ਅਮਰੋਹ ਆਦਿ ਬਜ਼ਾਰਾਂ ’ਚ ਖੱਡਾਂ […]

Continue Reading

*ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਹਰੇਕ ਸਾਲ ਲੱਗਣ ਵਾਲੇ ਇੰਟਰਨੈਸ਼ਨਲ ਗੁਰਮਤਿ ਕੈਪ ਦੇ ਬਾਰ੍ਹਵੇਂ ਦਿਨ ਬੋਬੀਨੀ ਦੇ ਮੇਅਰ ਅਬਦੁਲ ਸਾਦੀ ਨੇ ਭਰੀ ਹਾਜ਼ਰੀ —–ਭੱਟੀ ਫਰਾਂਸ*

ਪੈਰਿਸ 11 ਅਗਸਤ (ਪੱਤਰ ਪ੍ਰੇਰਕ) ਫਰਾਂਸ ਤੋਂ ਮੀਡੀਆ ਨੂੰ ਜਾਣਕਾਰੀ ਭੇਜਦੇ ਹੋਏ ਸ਼ਮਸ਼ੇਰ ਸਿੰਘ ਅਮ੍ਰਿਤਸਰ ਨੇ ਦੱਸਿਆ ਕਿ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਉਸਦੀ ਟੀਮ ਦੇ ਸਾਥੀਆਂ ਵੱਲੋਂ 86 Rue de etoil bobigny ਵਿਖ਼ੇ ਹਰੇਕ ਸਾਲ ਲੱਗਣ ਵਾਲਾ ਇੰਟਰਨੈਸ਼ਨਲ ਗੁਰਮਤਿ ਕੈਪ ਜਿਹੜਾ ਕਿ ਬਾਰਵੇ ਦਿਨ ਵਿੱਚ ਦਾਖਲ ਹੋਣ ਉਪਰੰਤ ਸਮਾਪਤੀ […]

Continue Reading

*ਯੂਰਪ ਭਰ ਦੀਆਂ ਸੰਗਤਾਂ ਨੂੰ ਸ਼੍ਰੋ.ਅ.ਦਲ ਅਮ੍ਰਿਤਸਰ ( ਫ਼ਤਿਹ ) ਦੇ ਯੂਰਪ ਯੂਨਿਟ ਵੱਲੋਂ ਭਾਈ ਅਵਤਾਰ ਸਿੰਘ ਖੰਡਾ ਦੇ ਸਸਕਾਰ ਤੇ ਪਹੁੰਚਣ ਦੀ ਅਪੀਲ —-ਬਾਜਵਾ, ਮੱਲੀ, ਥਿੰਦ, ਮਾਹਲ ਅਤੇ ਸ਼ਮਸ਼ੇਰ*

ਪੈਰਿਸ 11 ਅਗਸਤ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਰਪ ( ਫ਼ਤਿਹ ) ਦੇ ਨੇਤਾਵਾਂ ਕ੍ਰਮਵਾਰ ਪ੍ਰਧਾਨ ਕ੍ਰਿਪਾਲ ਸਿੰਘ ਬਾਜਵਾ ਬੈਲਜੀਅਮ, ਸਰਪ੍ਰਸਤ ਜਗਤਾਰ ਸਿੰਘ ਮਾਹਲ ਜਰਮਨੀ , ਜਨਰਲ ਸਕੱਤਰ ਸਮਸ਼ੇਰ ਸਿੰਘ ਅਮ੍ਰਿਤਸਰ ਫਰਾਂਸ, ਮੀਤ ਪ੍ਰਧਾਨ ਦੇਵਿੰਦਰ ਸਿੰਘ ਮੱਲੀ ਸਪੇਨ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਥਿੰਦ, ਪ੍ਰੈਸ ਸਕੱਤਰ ਸਰਬਜੀਤ ਸਿੰਘ, ਮੁੱਖ ਸਲਾਹਕਾਰ ਬਲਜੀਤ ਸਿੰਘ ਭੁੱਲਰ […]

Continue Reading

*ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਵਿਸ਼ਵ ਸਿੱਖ ਸੰਮੇਲਨ ਸੱਦ ਕੇ, ਨਿਰੋਲ ਸੰਗਤਾਂ ਦੇ ਫੈਸਲੇ ਰਾਹੀਂ ਮਹਾਰਾਸ਼ਟਰ ਸਰਕਾਰ ਤੇ ਦਬਾਅ ਬਣਾਉਣ–ਭੱਟੀ ਫਰਾਂਸ*

ਪੈਰਿਸ 11 ਅਗਸਤ ( ਪੱਤਰ ਪ੍ਰੇਰਕ ) ਮਹਾਰਾਸਟਰ ਸਰਕਾਰ ਵੱਲੋਂ ਸ੍ਰੀ ਨਾਂਦੇੜ੍ਹ ਸਾਹਿਬ ਦੇ ਡੀਸੀ ਨੂੰ ਸ੍ਰੀ ਹਜੂਰ ਸਾਹਿਬ ਦਾ ਪ੍ਰਸ਼ਾਸਕ ਲਗਾਉਣ ਦਾ ਗੰਭੀਰ ਨੋਟਿਸ ਲੈਦਿਆ ਫਰਾਂਸ ਦੇ ਸਿੱਖ ਆਗੂ ਸਰਦਾਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਸਰਕਾਰਾਂ ਗੁਰਦੁਆਰਿਆਂ ਨੂੰ ਮੰਦਰਾਂ ਵਿੱਚ ਤਬਦੀਲ ਕਰਨ ਦਾ ਕੋਝਾ ਯਤਨ ਕਰ ਰਹੀਆ ਹਨ, ਜੋ ਕਿ ਕਿਸੇ ਤਰੀਕੇ ਵੀ […]

Continue Reading