*ਹਿਮਾਚਲ ਨਾਲ ਲੱਗਦੇ ਪਿੰਡ ਸਧਾਣੀ ਦੀ ਹਡ਼੍ਹ ’ਚ ਰੁਡ਼੍ਹੀ ਸਡ਼ਕ, ਡੇਢ ਮਹੀਨੇ ਤੋਂ ਪੰਜਾਬ ਨਾਲੋਂ ਟੁੱਟਿਆ ਸਡ਼ਕੀ ਸੰਪਰਕ*
ਦੀਪਕ ਠਾਕੁਰ ਤਲਵਾਡ਼ਾ, 24 ਅਗਸਤ-ਤਿੰਨ ਪਾਸਿਓਂ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਘਿਰਿਆ ਪਿੰਡ ਸਧਾਣੀ ਪੰਜਾਬ ਦਾ ਅਖ਼ਿਰਲਾ ਪਿੰਡ ਹੈ। ਸ਼ਹਿਰ ਤਲਵਾਡ਼ਾ ਤੋਂ 22 ਕਿਲੋਮੀਟਰ ਦੂਰ ਪੈਂਦੇ ਪਿੰਡ ਸਧਾਣੀ ਦੀ ਸਾਢੇ ਪੰਜ ਸੌ ਦੇ ਕਰੀਬ ਆਬਾਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸੀਮਾ ’ਚ ਵੱਗਦੇ ਸਵਾਂ ਦਰਿਆ ਦੇ ਕੰਢੇ ਜ਼ਿਲ੍ਹਾ ਕਾਂਗਡ਼ਾ ਦੀ ਹੱਦ ’ਤੇ ਸਥਿਤ ਹੈ ਪਿੰਡ […]
Continue Reading




