*ਪੰਥਕ ਹਲਕਿਆਂ ‘ਚ ਆਪਣੀ ਖਾਸ ਪਹਿਚਾਣ ਰੱਖਣ ਵਾਲੇ ਯੂ. ਕੇ ਨਿਵਾਸੀ ਸਿੰਘ ਗੁਰਮੇਲ ਸਿੰਘ ਮੱਲੀ ਦੇ ਸਵਰਗਵਾਸੀ ਪੁੱਤਰ ਦਾ ਅੰਤਿਮ ਸਸਕਾਰ ਅੱਠ ਅਗਸਤ ਨੂੰ ਸ਼ਾਮ ਚਾਰ ਵਜੇ ਹੋਵੇਗਾ —ਹਰਪਾਲ ਸਿੰਘ ਵਰਿਆਣਾ*
ਪੈਰਿਸ 7 ਅਗਸਤ ( ਭੱਟੀ ਫਰਾਂਸ ) ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਟੂਡੈਂਟ ਫੈਡਰੇਸ਼ਨ ਫਰਾਂਸ ਯੂਨਿਟ ਦੇ ਮੁਖੀ ਹਰਪਾਲ ਸਿੰਘ ਵਰ੍ਹਿਆਂਣਾ ਸਪੁੱਤਰ ਪ੍ਰਿਥੀਪਾਲ ਸਿੰਘ ਵਰ੍ਹਿਆਣਾ ਨੇ ਦੱਸਿਆ ਕਿ ਪਿਛਲੇ ਦਿਨੀ ਗੁਰਮੇਲ ਸਿੰਘ ਜੀ ਮੱਲੀ ( ਯੂ. ਕੇ ਨਿਵਾਸੀ ) ਜਿਹੜੇ ਕਿ ਕਿਸੇ ਦੀ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ ਦੇ ਨਾਲ ਨਾਲ ਸਾਊਥਹਾਲ […]
Continue Reading




