*ਪਿੰਡ ਢੱਡਾ ਵਿਖੇ ਧਨੋਆ ਪਰਿਵਾਰ ਨੇ ਲੱਖਾਂ ਰੁਪਏ ਦੀ ਭੇਟਾ ਦੇ ਕੇ ਹੈਲਥ ਜਿਮ ਦੀ ਕੀਤੀ ਸ਼ੁਰੂਆਤ*

ਜਲੰਧਰ (ਦਾ ਮਿਰਰ ਪੰਜਾਬ)-ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹੈਲਥ ਜਿਮ ਬਣਾਇਆ ਗਿਆ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਸਿਹਤ ਦਾ ਖਿਆਲ ਰੱਖ ਸਕਣ ਅਤੇ ਦੇਸ਼ ਦੀ ਉਨਤੀ ਅਤੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾ ਸਕਣ। ਇਸ ਹੈਲਥ ਜਿਮ ਨੂੰ ਬਣਾਉਣ ਵਿੱਚ ਧਨੋਆ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੁੱਖ ਮਹਿਮਾਨ ਦੇ […]

Continue Reading