*ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਗੁਰੂ ਜੀ ਦਾ ਉਟ ਆਸਰਾ ਲੈ ਕੇ ਗੁ.ਬਾਬਾ ਗੁਰਬਖ਼ਸ਼ ਸਿੰਘ (ਸ਼ਹੀਦਾਂ) ਅੰਮ੍ਰਿਤਸਰ ਵਿਖ਼ੇ ਮਨਾਇਆ ਗਿਆ—-ਨੌਰਾ, ਭੰਗੂ, ਭਦਾਸ ਅਤੇ ਲਹਿਰਾ*
*ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਤ ਸਮੁੱਚੀ ਲੀਡਰਸ਼ਿੱਪ ਵੀ ਇਸ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਪਹੁੰਚੀ ਹੋਈ ਸੀ —ਭੱਟੀ, ਭੁੰਗਰਨੀ, ਡੋਗਰਾਂਵਾਲ ਅਤੇ ਬੋਦਲ* ਪੈਰਿਸ/ ਅੰਮ੍ਰਿਤਸਰ 14 ਦਸੰਬਰ (ਭੱਟੀ ਫਰਾਸ ) ਪੰਜਾਬ ਦੀ ਹਰਮਨਪਿਆਰੀ ਅਤੇ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਅੱਜ ਭਾਵ ਚੌਦਾਂ ਦਸੰਬਰ ਨੂੰ ਸ਼੍ਰੀ ਅੰਮ੍ਰਿਤਸਰ […]
Continue Reading