*ਜਾਣੇ ਅਣਜਾਣੇ ‘ਚ ਹੋਈਆਂ ਗਲਤੀਆਂ ਦੀ ਮੁਆਫੀ ਮੰਗ ਕੇ ਸੁਖਬੀਰ ਬਾਦਲ ਨੇ ਫਸਲੀ ਬਟੇਰਿਆਂ ਦੇ ਮੂੰਹ ਸਦਾ ਲਈ ਕੀਤੇ ਬੰਦ ——-ਭੱਟੀ, ਬੋਦਲ ਅਤੇ ਜਥੇਦਾਰ ਭੁੰਗਰਨੀ*

*ਬੇਅਦਬੀਆਂ ਦੀ ਆੜ ਹੇਠ ਸੱਤਾ ਸੰਭਾਂਲਣ ਵਾਲਿਆਂ ਦੇ ਰਾਜ ਵਿੱਚ ਬੇਅਦਬੀਆਂ ਅਤੇ ਨਸ਼ਿਆਂ ਦੀ ਭਰਮਾਰ ਘਟਣ ਦੀ ਬਜਾਏ ਤਿੰਨ ਗੁਣਾ ਕਿਉਂ ਵੱਧ ਗਈ ਹੈ, ਦਾ ਜੁਆਬ ਪੰਜਾਬੀ ਮੰਗਦੇ ਹਨ—-ਜਗਵੰਤ ਲਹਿਰਾ ਅਤੇ ਨੌਰਾ ਸਵਿੱਸ* ਪੈਰਿਸ 18 ਦਸੰਬਰ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 103ਵੇਂ ਸਲਾਨਾ ਦਿਹਾੜੇ ਦੇ ਮੌਕੇ ਪਾਰਟੀ ਕਾਰਕੁਨ੍ਹਾਂ ਦੀ ਹਾਜ਼ਰੀ […]

Continue Reading