*ਦਸਤਾਰ ਸਜਾਕੇ, ਇਟਲੀ ਪੁਲਿਸ ਵਿੱਚ ਨੌਕਰੀ ਸ਼ੁਰੂ ਕਰਨ ਵਾਲੇ, ਪੰਜਾਬੀ ਨੌਜਵਾਨ ਕਾਕਾ ਅਰਸ਼ਦੀਪ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਯੂਰਪ ਇਟਲੀ ਦੇ ਅਹੁਦੇਦਾਰ ਵੀ, ਸਮੇੰ ਮੁਤਾਬਿਕ ਕਰਨਗੇ ਸਨਮਾਨਿਤ—-ਭੁੰਗਰਨੀ ਅਤੇ ਬੋਦਲ*
ਪੈਰਿਸ 4 ਨਵੰਬਰ (ਭੱਟੀ ਫਰਾਂਸ ) ਇਟਲੀ ਤੋਂ ਮੀਡੀਆ ਨੂੰ ਖੁਸ਼ਖਬਰੀ ਭਰੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਹਰਦੀਪ ਸਿੰਘ ਬੋਦਲ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਹੋਣਹਾਰ ਨੌਜੁਆਨ ਕਾਕਾ ਅਰਸ਼ਦੀਪ ਸਿੰਘ ਸਪੁੱਤਰ ਸਰਦਾਰ ਸੁਰਿੰਦਰ ਸਿੰਘ ਭੁੱਲਰ ਅਤੇ ਮਾਤਾ ਨਰਿੰਦਰ ਕੌਰ ਦਾ ਹੋਣਹਾਰ ਗੁਰਸਿੱਖ ਬੇਟਾ ਜਿਹੜਾ ਕਿ ਜਿਲ੍ਹਾ ਮੋਧਨਾ ਦੇ ਪਿੰਡ ਕਾਸਤੋਂਫਰੈਂਕੋ ਦਾ […]
Continue Reading