*20 ਜਨਵਰੀ ਨੂੰ ਮਨਾਇਆ ਜਾਵੇਗਾ ਕੁੱਲੀ ਵਾਲੇ ਸਰਕਾਰ ਭਗਤ ਸ਼ਾਹ ਜੀ ਦਾ 105ਵਾਂ ਜਨਮ ਦਿਹਾੜਾ*

ਜਲੰਧਰ (ਦਾ ਮਿਰਰ ਪੰਜਾਬ):- ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 105ਵਾਂ ਜਨਮ ਦਿਹਾੜਾ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ, ਜੈਤੇਵਾਲੀ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਰਕਾਰ […]

Continue Reading

*ਅਯੁੱਧਿਆ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ, ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਸ਼ਰਧਾਲੂਆਂ ਵੱਲੋਂ ਅੱਠ ਕਿਲੋਮੀਟਰ ਲੰਬੀ ਪੈਦਲ ਰੱਥ ਯਾਤਰਾ*

ਪੈਰਿਸ 18 ਜਨਵਰੀ (ਭੱਟੀ ਫਰਾਂਸ ) ਭਾਰਤ ਸਰਕਾਰ ਅਤੇ ਰਾਮ ਮੰਦਿਰ ਟ੍ਰਸਟ ਵੱਲੋਂ ਉਲੀਕੇ ਗਏ ਸਾਂਝੇ ਆਦੇਸ਼ਾਂ ਅਨੁਸਾਰ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ (ਪਵਿੱਤਰ ਸਮਾਰੋਹ) ਤੋਂ ਪਹਿਲਾਂ, ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਿੰਦੂਆਂ ਨੇ 15 ਜਨਵਰੀ ਤੋਂ ਹੀ ਧਾਰਮਿਕ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਵਿੱਚੋਂ ਫਰਾਂਸ ਦੇ […]

Continue Reading

*2003 ਤੋਂ ਲੈ ਕੇ ਹੁਣ ਤੱਕ ਭੱਟੀ ਆਪਣੇ ਸਾਥੀਆਂ ਦੇ ਸਹਿਯੋਗ ਨਾਲ 122 ਮਿਰਤਕਾਂ ਦਾ ਸਸਕਾਰ ਫਰਾਂਸ ਵਿੱਚ ਅਤੇ 249 ਮਿਰਤਕ ਦੇਹਾਂ ਭਾਰਤ ਭੇਜਣ ਵਾਲੀਆਂ ਮਿਲਾ ਕੇ ਟੋਟਲ 371 ਮਿਰਤਕ ਦੇਹਾਂ ਦਾ ਕਿਰਿਆਕਰਮ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਆਪਣੇ ਹੱਥੀਂ ਕਰ ਚੁੱਕੇ ਹਨ*

ਜਲੰਧਰ (ਦਾ ਮਿਰਰ ਪੰਜਾਬ)-ਇਟਲੀ ਤੋਂ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ, ਮਲਕੀਤ ਸਿੰਘ, ਸਵਿੱਸ ਤੋਂ ਮਸਤਾਨ ਸਿੰਘ ਨੌਰਾ, ਸਪੇਨ ਤੋਂ ਲਾਭ ਸਿੰਘ ਭੰਗੂ, ਦੇਵਿੰਦਰ ਸਿੰਘ ਮੱਲ੍ਹੀ, ਬੈਲਜੀਅਮ ਤੋਂ ਕਿਰਪਾਲ ਸਿੰਘ ਬਾਜਵਾ, ਫਰਾਂਸ ਤੋਂ ਰਾਜੀਵ ਚੀਮਾ, ਕੁਲਵਿੰਦਰ ਸਿੰਘ ਫਰਾਂਸ,ਯਾਦਵਿੰਦਰ ਬਰਾੜ, ਬਿੱਟੂ ਬੰਗੜ ਆਦਿ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰਾਂਸ ਨਿਵਾਸੀ ਇਕਬਾਲ ਸਿੰਘ […]

Continue Reading

*ਪਿੰਡ ਜੈਤੇਵਾਲੀ ਵਿੱਚ ਜੇਡੀਏ ਵੱਲੋਂ ਢਾਈ ਗਈ ਗੈਰ ਕਾਨੂੰਨੀ ਕਲੋਨੀ ਫਿਰ ਤੋਂ ਸ਼ੁਰੂ ਹੋਈ*

ਜਲੰਧਰ (ਦਾ ਮਿਰਰ ਪੰਜਾਬ)-puda ਵੱਲੋਂ ਪਿਛਲੇ ਦੋ ਤਿੰਨ ਮਹੀਨੇ ਪਹਿਲਾਂ ਪਿੰਡ ਜੈਤੇਵਾਲੀ ਵਿਖੇ ਬਣ ਰਹੀ ਨਜਾਇਜ਼ ਕਲੋਨੀ ਉੱਤੇ ਕਾਰਵਾਈ ਕਰਕੇ ਉਸ ਕਲੋਨੀ ਵਿੱਚ ਬਕਾਇਦਾ ਬੋਰਡ ਲਗਾ ਦਿੱਤਾ ਗਿਆ ਸੀ ਕਿ ਇਹ ਕਲੋਨੀ ਗੈਰ ਕਾਨੂੰਨੀ ਹੈ ਇਸ ਵਿੱਚ ਪਲਾਟ ਖਰੀਦਣਾ ਮਨਾ ਹੈ। ਪਰ ਦੋ ਤਿੰਨ ਮਹੀਨੇ ਬਾਅਦ ਹੁਣ ਫਿਰ ਕਲੋਨਾਈਜ਼ਰ ਨੇ ਇਸ ਕਲੋਨੀ ਨੂੰ ਦੁਬਾਰਾ ਸ਼ੁਰੂ […]

Continue Reading

*ਜਿੰਨ੍ਹਾ ਸ਼ਹੀਦਾਂ ਕਰਕੇ ਸਾਡੀ ਪਹਿਚਾਣ , ਉਨ੍ਹਾਂ ਸ਼ਹੀਦਾਂ ਦੇ ਸ਼ਹੀਦੀ ਅਸਥਾਨਾ ਅਤੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸਮਾਜ ਅਤੇ ਪੰਥ ਲਈ ਚੰਗਾ ਸੰਕੇਤ – ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ)-ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਚਲਾਏ ਜਾ ਰਹੇ ਸਕੂਲ ਕੰਵਰ ਸਤਨਾਮ ਸਿੰਘ ਖਾਲਸਾ (ਜੀਰੋ ਫੀਸ )ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ੍ਰ. ਪਰਮਿੰਦਰਪਾਲ ਸਿੰਘ ਖਾਲਸਾ ਅਤੇ ਸਰਕਲ ਇੰਚਾਰਜ ਸ੍ਰ. ਬਲਜੀਤ ਸਿੰਘ ਜੀ ਦੀ ਅਗਵਾਈ ਹੇਠ ਧਾਰਮਿਕ ਅਸਥਾਨਾ ਮਾਛੀਵਾੜਾ ਸਾਹਿਬ ਅਤੇ ਚਮਕੌਰ ਸਾਹਿਬ ਦੀ ਯਾਤਰਾ ਕਰਵਾਈ ਗਈ | […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਟੇਬਲ ਟੈਨਿਸ, ਕਰਾਟੇ ਅਤੇ ਪੰਜਾਬ ਰਾਜ ਸਕੂਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ*

ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਆਰਗਨਾਈਜੇਸ਼ਨ ਹੁਸ਼ਿਆਰਪੁਰ ਵਿਖੇ ਕਰਵਾਈ ਗਈ ਰਾਜ ਪੱਧਰੀ ਟੇਬਲ ਟੈਨਿਸ ਅਤੇ ਪੰਜਾਬ ਸਟੇਟ ਸਕੂਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ‘ਤੇ ਖੇਡਣ ਲਈ ਆਪਣੀ ਜਗ੍ਹਾ ਬਣਾਈ ਹੈ। ਸ਼ਤਰੰਜ ਮੁਕਾਬਲੇ […]

Continue Reading

*ਸਰਕਾਰ ਦੇ ਲਾਅਰਿਆਂ ਤੋਂ ਅੱਕੇ ਫੀਲਡ ਮੁਲਾਜ਼ਮਾਂ ਨੇ ਜਿੰਪਾ ਦੇ ਸ਼ਹਿਰ ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ*

ਦੀਪਕ ਠਾਕੁਰ ਤਲਵਾਡ਼ਾ, 8 ਜਨਵਰੀ –ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ, ਪੰਜਾਬ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਖ਼ਿਲਾਫ਼ ਹੁਸ਼ਿਆਰਪੁਰ ’ਚ 15 ਤਾਰੀਕ ਨੂੰ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਪੰਜਾਬ ਸਰਕਾਰ ’ਤੇ ਮੁਲਾਜ਼ਮ ਮਸਲੇ ਹੱਲ ਕਰਨ […]

Continue Reading

*15 ਜਨਵਰੀ ਦੇ ਮੁੱਖ ਨਗਰ ਕੀਰਤਨ ਦੀਆਂ ਤਿਆਰੀਆਂ ਜੋਰਾਂ ਤੇ ਵਪਾਰਿਕ ਸੰਗਠਨਾਂ ਨੂੰ ਲੰਗਰਾਂ ਲਈ ਦਿੱਤਾ ਸੱਦਾ ਪੱਤਰ*

ਜਲੰਧਰ (ਜਸਪਾਲ ਕੈਂਥ)-ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਇਸਤਰੀ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ 15 ਜਨਵਰੀ ਦਿਨ ਸੋਮਵਾਰ ਸਵੇਰੇ 10 ਵਜੇ ਸਜਾਏ ਜਾ ਰਹੇ ਹਨ। ਇਸ […]

Continue Reading

*ਮੈਡਮ ਪਰਵਿੰਦਰ ਕੌਰ ਬੰਗਾ ਨੇ NRI ਸਭਾ ਪੰਜਾਬ ਦੀ ਚੋਣ ਜਿੱਤੀ*

ਜਲੰਧਰ (ਜਸਪਾਲ ਕੈਂਥ )- NRI ਸਭਾ ਪੰਜਾਬ ਨੂੰ ਨਵਾ ਪ੍ਰਧਾਨ ਅੱਜ ਮਿਲ ਗਿਆ ਹੈ, ਮੈਡਮ ਪਰਵਿੰਦਰ ਕੌਰ ਬੰਗਾ ਨੇ ਚੋਣ ਜਿੱਤ ਲਈ ਹੈ।ਸਭਾ ਦੇ ਪ੍ਰਧਾਨ ਦੀ ਚੋਣ ਲਈ ਮੈਦਾਨ ’ਚ ਤਿੰਨ ਉਮੀਦਵਾਰ ਹਨ ਜਿਨ੍ਹਾਂ ’ਚ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ, ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਤੇ ਆਸਟੇ੍ਰਲੀਆ ਵਾਸੀ ਪਰਵਿੰਦਰ ਕੌਰ ਬੰਗਾ ਸ਼ਾਮਲ ਸਨ। ਕਮਲਜੀਤ ਸਿੰਘ […]

Continue Reading

*ਚਾਰ ਮਹਾਂਪੁਰਸ਼ਾਂ ਦੀਆਂ ਬਰਸੀਆਂ ਦੇ ਸਬੰਧ ਵਿੱਚ ਸ਼ਰਧਾਂਜਲੀ ਸਮਾਰੋਹ ਸਮਾਗਮ , ਗੁਰੂ ਘਰ ਬੌਂਦੀ ਵਿਖ਼ੇ ਬਹੁਤ ਹੀ ਸ਼ਰਧਾ ਸਾਹਿਤ ਸੱਤ ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ —ਪਾਸਲਾ*

ਪੈਰਿਸ 4 ਜਨਵਰੀ (ਭੱਟੀ ਫਰਾਂਸ ) ਗੁਰਦੁਆਰਾ ਸਚਿਖੰਡ ਸ਼੍ਰੀ ਗੁਰੂ ਤੇਗੁ ਬਹਾਦੁਰ ਸਾਹਿਬ ਬੌਂਦੀ ਵਿਖ਼ੇ ਗੁਰਬਾਣੀ ਦੇ ਮਹਾਂਵਾਕਿ ਅਨੁਸਾਰ, ਸੱਤ ਜਨਵਰੀ ਦਿਨ ਐਤਵਾਰ ਨੂੰ  ਜਨਮ ਮਰਨ ਦੁਹਹੂ ਮਹਿ ਨਾਹੀਂ,ਜਨ ਪਰਉਪਕਾਰੀ ਆਏ || ਜੀਅ ਦਾਨੁ ਦੇ ਭਗਤੀ ਲਾਇਨਿ ਹਰਿਸਿਉ ਲੈਨਿ ਮਿਲਾਏ || ਚਾਰ ਮਹਾਂ ਪੁਰਸ਼ਾਂ ਦੀਆਂ ਬਰਸੀਆਂ ਸਰਦਾਰ ਗੁਰਦੀਪ ਸਿੰਘ ( ਬਲਾਂਮਨੀਲ ) ਵਾਲਿਆਂ ਦੇ ਪਰਿਵਾਰ […]

Continue Reading