*ਬਸਪਾ ਦੇ ਰੋਡ ਸ਼ੋਅ ਦੌਰਾਨ ਦਿਹਾਤੀ ਪੁਲਿਸ ਵੱਲੋਂ ਟ੍ਰੈਫਿਕ ਪ੍ਰਬੰਧ ਠੀਕ ਨਹੀਂ ਕੀਤੇ ਗਏ : ਜਗਦੀਸ਼ ਸ਼ੇਰਪੁਰੀ*

ਜਲੰਧਰ (ਜਸਪਾਲ ਕੈਂਥ)- ਬਸਪਾ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਜਲੰਧਰ ਦਿਹਾਤੀ ਪੁਲਿਸ ਵੱਲੋਂ ਟ੍ਰੈਫਿਕ ਵਿਵਸਥਾ ਦੇ ਮੱਦੇਨਜ਼ਰ ਢਿੱਲ ਵਰਤੀ ਗਈ। ਇਸ ਗੱਲ ਦਾ ਪ੍ਰਗਟਾਵਾ ਬਸਪਾ ਦੇ ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਵੱਲੋਂ ਡਾ. ਅੰਬੇਡਕਰ ਚੌਕ ਤੋਂ ਤਾਜਪੁਰ-ਭਗਵਾਨਪੁਰ ਤੱਕ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਜਲੰਧਰ ਦਿਹਾਤੀ ਪੁਲਿਸ ਵੱਲੋਂ […]

Continue Reading

*ਫਰਾਂਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਦੋ ਪੰਜਾਬੀ ਯੁਵਕਾਂ ਦੀ ਹੋਈ ਮੌਤ, ਪਰਿਵਾਰਾਂ ‘ਚ  ਛਾਇਆ ਮਾਤਮ*

ਰਾਕੇਸ਼ ਕੁਮਾਰ (44) ਪਿੰਡ ਸਲੇਮਪੁਰ ਪੁਰ ਜਦਕਿ ਕਮਲਜੀਤ ਸਿੰਘ (36) ਟਿਰਕਿਆਣਾ ਦਾ ਨਿਵਾਸੀ ਸੀ |  ਕਮਲਜੀਤ ਸਿੰਘ ਦੀ ਕੰਮ ਕਰਦੇ ਵਕਤ ਤੀਸਰੀ ਮੰਜਿਲ ਤੋਂ ਡਿੱਗਣ ਕਾਰਨ ਅਤੇ ਰਾਕੇਸ਼ ਕੁਮਾਰ ਦੀ ਸਮੁੰਦਰੀ ਹਾਦਸੇ ‘ਚ ਹੋਈ ਮੌਤ |  ਪੈਰਿਸ 5 ਅਪ੍ਰੈਲ ( ਭੱਟੀ ) ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਬੰਧਕ ਇਕਬਾਲ ਸਿੰਘ ਭੱਟੀ ਕੋਲ਼ੋਂ […]

Continue Reading