*ਚਰਨਜੀਤ ਚੰਨੀ ਟ੍ਰੈਕਟਰ ਚਲਾ ਕੇ ਨਕੋਦਰ ਦੇ ਵਿੱਚ ਚੋਣ ਜਲਸੇ ‘ਚ ਪੁੱਜੇ*

ਜਲੰਧਰ (ਜਸਪਾਲ ਕੈਂਥ)-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਕੋਦਰ ਦੇ ਵਿੱਚ ਟ੍ਰੈਕਟਰ ਤੇ ਚੜ ਕੇ ਚੋਣ ਜਲਸੇ ਵਿੱੱਚ ਪੁੱਜੇ।ਇਸ ਦੌਰਾਨ ਨਕੋਦਰ ਦੇ ਹਲਕਾ ਇੰਚਾਰਜ ਡਾ.ਨਵਜੋਤ ਦਾਹੀਆ ਵੀ ਉਨਾਂ ਦੇ ਨਾਲ ਸਨ।ਇਸ ਮੋਕੇ ਤੇ ਵੱਖ ਵੱਖ ਪਿੰਡਾਂ ਵਿੱਚ ਹੋਏ ਚੋਣ ਜਲਸਿਆਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆ ਚਰਨਜੀਤ […]

Continue Reading

*ਬਸਪਾ ਨੇ ਸਰਕਾਰੀ ਖੇਤਰ ਦਾ ਦਾਇਰਾ ਵਧਾਇਆ, ਕਾਂਗਰਸ-ਭਾਜਪਾ-ਆਪ ਨੇ ਨਿੱਜੀਕਰਨ ਵੱਲ ਤੋਰਿਆ*

ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਲੋਕਸਭਾ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਵੱਖ-ਵੱਖ ਜਗ੍ਹਾ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਬਸਪਾ ਤੇ ਦੂਜੀਆਂ ਪਾਰਟੀਆਂ ਵਿਚਕਾਰ ਫਰਕ ਹੈ। ਬਸਪਾ ਨੇ ਲਗਾਤਾਰ ਲੋਕਾਂ ਲਈ ਸਰਕਾਰੀ ਖੇਤਰ ਦਾ ਦਾਇਰਾ ਵਧਾਉਣ ਦਾ ਕੰਮ ਕੀਤਾ ਹੈ, ਜਦਕਿ ਕਾਂਗਰਸ, ਭਾਜਪਾ ਤੇ ਆਪ ਦੇ ਰਾਜ ’ਚ ਲਗਾਤਾਰ ਸਰਕਾਰੀ ਖੇਤਰ ਦਾ ਦਾਇਰਾ ਘਟਾ […]

Continue Reading

*ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਰਾਣਾ ਨੇ ਸੰਗਰੂਰ ਵਾਸੀਆਂ ਨੂੰ ਕੀਤੀ ਅਪੀਲ-ਕਬਜ਼ੇ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਵੱਡੇ ਪੱਧਰ ਤੇ ਹਰਾਓ ਅਤੇ ਆਪਣੀਆਂ ਜਮੀਨਾਂ ਤੇ ਕਬਜ਼ੇ ਹੋਣ ਤੋਂ ਬਚਾਓ*

ਸੰਗਰੂਰ (ਦਾ ਮਿਰਰ ਪੰਜਾਬ)-ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਰਾਣਾ ਨੇ ਬੀਤੇ ਦਿਨ ਭੁਲੱਥ ਦੇ ਵਿਧਾਇਕ ਅਤੇ ਸੰਗਰੂਰ ਤੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਉੱਪਰ ਦੋਸ਼ ਲਗਾਏ ਸਨ ਕਿ ਉਕਤ ਵਿਅਕਤੀ ਜਾਲਸਾਜੀ ਕਰਕੇ ਜਮੀਨਾਂ ਉੱਤੇ ਕਬਜ਼ੇ ਕਰਦਾ ਹੈ ਅਤੇ ਆਪਣੇ ਆਪ ਨੂੰ ਵੱਡਾ ਸਮਾਜ ਸੇਵਕ ਕਹਿੰਦਾ ਹੈ। ਅੱਜ ਫਿਰ […]

Continue Reading

*ਜਲੰਧਰ ਪੱਛਮੀ ਦੇ ਵਿੱਚ ਸੁਸ਼ੀਲ ਰਿੰਕੂ ਦੇ ਗੜ ਵਿੱਚ ਹੋਈ ਕਾਂਗਰਸ ਦੀ ਰੈਲੀ ਦੌਰਾਨ ਲੋਕਾਂ ਨੇ ਚਰਨਜੀ ਚੰਨੀ ਨੂੰ ਜਿਤਾਉਣ ਦਾ ਕੀਤਾ ਐਲਾਨ*

ਜਲੰਧਰ (ਜਸਪਾਲ ਕੈਂਥ)-ਜਲੰਧਰ ਪੱਛਮੀ ਹਲਕੇ ਦੇ ਵਿੱਚ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਗੜ ਬਸਤੀ ਦਾਨਿਸ਼ਨੰਦਾ ‘ਚ ਹੋਈ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਹੱਥ ਖੜੇ ਕਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਲੀਡ ਨਾਲ ਜਿਤਾਉੁਣ ਦਾ ਐਲਾਨ ਕਰ ਦਿੱਤਾ।ਕਾਂਗਰਸੀ ਨੇਤਾ ਅਸ਼ਵਨੀ ਜੰਗਰਾਲ ਵੱਲੋਂ ਕਰਵਾਈ ਗਈ ਇਸ ਚੋਣ ਮੀਟਿੰਗ ਦੌਰਾਨ ਕਾਂਗਰਸ […]

Continue Reading

*ਲੋਕ ਸਭਾ ਚੋਣਾਂ ਵਿਚ ਬਾਦਲਕੇ ਹਰਾਉ ਪੰਜਾਬ ਪਖੀ ਤੇ ਪੰਥ ਪ੍ਰਸਤਾਂ ਨੂੰ ਜਿਤਾਉ-ਖਾਲਸਾ*

ਜਲੰਧਰ (ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਅਕਾਲੀ ਦਲ ਉਸ ਸਥਾਨ ’ਤੇ ਆ ਖੜ੍ਹਾ ਹੋਇਆ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਆਪਣਾ ਵੱਕਾਰ ਬਣਾਈ ਰੱਖਣਾ ਅਸੰਭਵ ਹੈ। ਪੰਜਾਬ ਦੇ ਖੁਦਮੁਖਤਿਆਰ ਮੁਦੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਿਆਗਣਾ,ਅਕਾਲੀ ਜਮਹੂਰੀਅਤ ਦੀ ਥਾਂ ਪਰਿਵਾਰਵਾਦੀ ਤੇ […]

Continue Reading