*ਦਿਓਲ ਨਗਰ ਜਲੰਧਰ ਵਾਸੀਆਂ ਨੇ ਕੀਤੀ ਕੇਪੀ ਦੇ ਹੱਕ ਚ ਭਰਵੀ ਮੀਟਿੰਗ*

ਜਲੰਧਰ (ਜਸਪਾਲ ਕੈਂਥ)-ਅੱਜ ਹਲਕਾ ਵੈਸਟ ਦੇ ਦਿਉਲ ਨਗਰ ਦੇ ਸਰਕਲ ਪ੍ਰਧਾਨ ਬਰਿੰਦਰਪਾਲ ਸਿੰਘ ਦੇ ਘਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਜੀ ਦੀ ਟੀਮ ਵਲੋ ਮਨਜਿੰਦਰ ਮੰਨਾ ਜੀ ,ਹਰਜਾਪ ਸੰਘਾ ਜੀ ਇੰਚਾਰਜ ਹਲਕਾ ਕੈਂਟ ਅਤੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਗੱਗੀ ਜੀ ਦੀ ਅਗਵਾਈ ਚ ਹੋਈ ਜਿੱਥੇ ਇਲਾਕੇ ਦੇ ਮੋਤਵਾਰ ਸੱਜਣਾ ਨੇ ਅਕਾਲੀ ਦਲ […]

Continue Reading

*ਫਰਾਂਸ ਦੇ ਗੁਰਦੁਆਰਿਆਂ ਦੀ ਸਾਧ ਸੰਗਤ ਦੀ ਬਦੌਲਤ ਹੀ ਫਰਾਂਸ ਵਿੱਚ ਇਸ ਸਾਲ ਹੁਣ ਤੱਕ ਹੋਈਆਂ ਸੋਲਾਂ ਮੌਤਾਂ ਦਾ ਕਿਰਿਆ ਕਰਮ ਕਰਨ ਵਿੱਚ ਸੰਸਥਾ ਸਫਲ ਹੋਈ–ਸਚਾਈ*

ਦੋ ਹਜਾਰ ਚੌਵੀ ਵਿੱਚ ਫਰਾਂਸ ‘ਚ ਸਿਰਫ ਸਾਢੇ ਚਾਰ ਮਹੀਨਿਆਂ ਵਿੱਚ ਹੀ ਹੋਈਆਂ ਸੋਲਾਂ ਮੌਤਾਂ, ਜਿਨ੍ਹਾਂ ਵਿੱਚੋਂ ਬਾਰਾਂ ਦੀ ਮੌਤ, ਹਾਰਟ ਅਟੈਕ ਨਾਲ ਹੋਈ —ਭੱਟੀ ਫਰਾਂਸ |  ਇਨ੍ਹਾਂ ਸੋਲਾਂ ਵਿੱਚੋਂ, ਰਾਕੇਸ਼ ਕੁਮਾਰ, ਕਮਲਜੀਤ ਸਿੰਘ ਅਤੇ ਰਿੰਕੂ ਤੋਂ ਬਿਨਾਂ ਸਾਰਿਆਂ ਦਾ ਜਾਂ ਤਾਂ ਸਸਕਾਰ ਹੋ ਚੁੱਕਾ ਹੈ, ਜਾਂ ਫਿਰ ਉਨ੍ਹਾਂ ਦੀਆਂ ਮਿਰਤਕ ਦੇਹਾਂ ਭਾਰਤ ਭੇਜੀਆਂ ਜਾ […]

Continue Reading

*ਰੇਡ ਕਰਨ ਗਈ ਪਤਾਰਾ ਪੁਲਿਸ ਟੀਮ ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਕੀਤਾ ਹਮਲਾ, ਮਾਮਲਾ ਦਰਜ*

ਜਲੰਧਰ (ਜਸਪਾਲ ਕੈਂਥ) :- ਪਿੰਡ ਪਤਾਰਾ ਵਿਖੇ ਨਸ਼ਾ ਕਰ ਰਹੇ ਨੌਜਵਾਨਾਂ ‘ਤੇ ਥਾਣਾ ਪਤਾਰਾ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਰੇਡ ਕਰਨ ਗਈ ਥਾਣਾ ਪਤਾਰਾ ਦੀ ਪੁਲਿਸ ਟੀਮ ‘ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਸ.ਐਚ.ਓ ਬਲਜੀਤ ਸਿੰਘ ਹੁੰਦਲ ਨੇ ਮੁਖ਼ਬਰ ਖਾਸ ਤੋਂ ਮਿਲੀ […]

Continue Reading