*ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਲੋਕਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਲੋਕਸਭਾ ਚੋਣ ਦੌਰਾਨ ਜਲੰਧਰ ਦੇ ਅਸਲ ਮੁੱਦੇ ਗਾਇਬ ਹਨ। ਕੇਂਦਰ ਤੇ ਪੰਜਾਬ ਦੀ ਸੱਤਾ ’ਚ ਰਹੀਆਂ ਪਾਰਟੀਆਂ ਲੋਕਾਂ ਨਾਲ ਜੁੜੇ ਅਸਲ ਮੁੱਦਿਆਂ ’ਤੇ ਗੱਲ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਜਲੰਧਰ ਦੇ ਲੋਕਾਂ ਨਾਲ ਜੁੜਿਆ […]

Continue Reading

*ਦਿੱਲੀ ਤੋਂ ਵੀ ਵੱਡੇ ਪੰਜਾਬ ਦੇ ਸ਼ਰਾਬ ਘੋਟਾਲੇ ਦੀ ਹੋਵੇ ਨਿਰਪੱਖ ਜਾਂਚ-ਚਰਨਜੀਤ ਚੰਨੀ*

ਜਲੰਧਰ-(ਜਸਪਾਲ ਕੈਂਥ)-ਪੰਜਾਬ ਦਾ ਸ਼ਰਾਬ ਘੋਟਾਲਾ ਦਿੱਲੀ ਨਾਲੋਂ ਵੀ ਵੱਡਾ ਹੈ ਤੇ ਇਸ ਸ਼ਰਾਬ ਘੋਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਕਰਤਾਰਪੁਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆ ਕਹੀ।ਇਸ ਦੌਰਾਨ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ […]

Continue Reading

*ਜਲੰਧਰ ‘ਚ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਆਪਣੇ ਇਲਾਕੇ ਨੂੰ ਤਰਸਯੋਗ ਬਣਾ ਕੇ ਜਲੰਧਰ ਦਾ ਵਿਕਾਸ ਕਿਵੇਂ ਕਰਨਗੇ – ਸੁਸ਼ੀਲ ਰਿੰਕੂ*

ਜਲੰਧਰ (ਜਸਪਾਲ ਕੈਂਥ) ਜਲੰਧਰ ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਪੈਰਾਸ਼ੂਟ ਉਮੀਦਵਾਰ ਆਪਣੇ ਇਲਾਕੇ ਸ਼੍ਰੀ ਚਮਕੌਰ ਸਾਹਿਬ ‘ਚ ਵਿਕਾਸ ਦੇ ਨਾਂ ‘ਤੇ ਬਦਹਾਲੀ ਪੈਦਾ ਕਰਕੇ ਕੀ ਵਿਕਾਸ ਕਰਨਗੇ ਜਿਨ੍ਹਾਂ ਲੋਕਾਂ ਨੂੰ ਛੱਡ ਕੇ ਟਿਕਟ ਦੀ ਤਲਾਸ਼ ਵਿੱਚ ਜਲੰਧਰ ਆ ਗਏ ਹਨ, ਉਨ੍ਹਾਂ ਤੋਂ ਕਿਸੇ ਵੀ […]

Continue Reading