*ਕੋਰ ਕਮੇਟੀ ਨੂੰ ਸਰਦਾਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਨਹੀਂ ਕਰਨਾ ਚਾਹੀਦਾ —-ਭੱਟੀ ਫਰਾਂਸ*
ਪੈਰਿਸ 16 ਨਵੰਬਰ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਅਕਾਲੀ ਨੇਤਾਵਾਂ ਨੇ ਇੱਕ ਰੁਝਾਨ ਜਿਹਾ ਬਣਾ ਦਿੱਤਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਸੋਂ ਹੁਣ ਬੇਸ਼ੱਕ ਜਨਤਾ ਜਨਾਰਦਨ ਵਿੱਚ ਹੋਰ ਬੇਚੈਨੀ ਅਤੇ ਝੂੱਠ ਇਹ ਲੋਕ ਹੋਰ ਨਾ ਫੈਲਾ ਸਕਣ, ਨੂੰ ਰੋਕਣ ਵਾਸਤੇ ਸਰਦਾਰ […]
Continue Reading