*ਬਾਬਾ ਰੋੌੜੀ ਸ਼ਾਹ ਰੁੜਕਾਂ ਕਲਾਂ ਦਾ ਸਾਲਾਨਾ ਮੇਲਾ 28 , 29 ਜੂਨ ਨੂੰ*
ਜਲੰਧਰ (ਪਾਲੀ)ਧੰਨ- ਧੰਨ ਬਾਬਾ ਰੋੌੜੀ ਸ਼ਾਹ ਦਾ ਸਾਲਾਨਾ ਮੇਲਾ 28 , 29 ਜੂਨ ਨੂੰ ਪਿੰਡ ਰੁੜਕਾਂ ਕਲਾਂ ( ਜਲੰਧਰ ) ਦੇ ਦਰਬਾਰ ਤੇ ਪ੍ਰੰਬਧਕ ਕਮੇਟੀ ਵਲੋ ਸਮੂਹ ਨਗਰ ਨਿਵਾਸੀਆਂ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸਦੀ ਜਾਣਕਾਰੀ ਦਿੰਦਿਆਂ ਪ੍ਰੰਬਧਕ ਕਮੇਟੀ ਨੇ ਦਸੇਆ ਇਸ ਮੇਲੇ ਵਿੱਚ ਝੰਡਾ ਅਤੇ ਚਾਦਰ […]
Continue Reading




