*“ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ” ਦੇ ਸੰਕਲਪ ਨਾਲ ਡਾ. ਐਮ.ਡੀ. ਬੋਰੀ ਦੀ ਪੁਣਯ ਤਿਥੀ ਮੌਕੇ ਸ਼ੁਰੂ ਹੋਇਆ ਮੁਫ਼ਤ ਮੈਡੀਕਲ ਸੇਵਾ ਕੈਂਪ*

ਜਲੰਧਰ (ਜਸਪਾਲ ਕੈਂਥ)-ਡਾ. ਐਮ.ਡੀ. ਬੋਰੀ ਦੀ ਪਵਿੱਤਰ ਯਾਦ ਅਤੇ “ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ” ਦੇ ਸੰਕਲਪ ਨੂੰ ਸਾਕਾਰ ਕਰਦੇ ਹੋਏ ਇੰਨੋਸੈਂਟ ਹਾਰਟਸ ਗਰੁੱਪ ਆਫ ਹਸਪਤਾਲਜ਼ ਵੱਲੋਂ ਦਿਸ਼ਾ: ਐਨ ਇਨੀਸ਼ੀਏਟਿਵ ਦੇ ਤਹਿਤ ਅੱਜ ਤੋਂ ਮੁਫ਼ਤ ਮੈਡੀਕਲ ਸੇਵਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਹ ਕੈਂਪ 18 ਮਈ ਤੋਂ 23 ਮਈ 2026 ਤੱਕ ਐਮ.ਡੀ. ਬੌਰੀ ਚੈਰੀਟੇਬਲ ਕਲਿਨਿਕ, ਪੰਜਪੀਰ ਚੌਕ, […]

Continue Reading

*ਸਿਆਸੀ ਫੇਰਬਦਲ: ਆਦਮਪੁਰ ’ਚ ‘ਆਪ’ ਨੂੰ ਵੱਡਾ ਝਟਕਾ, ਨਰਿੰਦਰ ਸਿੰਘ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਿਲ*

ਜਲੰਧਰ, 18 ਮਈ (ਜਸਪਾਲ ਕੈਂਥ):-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵਿੱਢੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਮੂਸਾਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਸ. ਨਰਿੰਦਰ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ‘ਆਪ’ ਨੂੰ ਅਲਵਿਦਾ ਆਖ ਕੇ ਬਸਪਾ ਵਿੱਚ ਸ਼ਾਮਿਲ ਹੋ ਗਏ। ਕਿਸਾਨੀ ਪਿਛੋਕੜ ਅਤੇ […]

Continue Reading

*ਕਰਤਾਰਪੁਰ ‘ਚ ਨਿਯਮ ਛਿੱਕੇ ਟੰਗ ਕੇ ਕੱਟੀ ਜਾ ਰਹੀ 5 ਏਕੜ ‘ਚ ਨਜਾਇਜ਼ ਕਲੋਨੀ, ਨਗਰ ਕੌਂਸਲ ਵੱਲੋਂ ਪਰਚਾ ਦਰਜ ਕਰਵਾਉਣ ਦੀ ਤਿਆਰੀ, ਤਹਿਸੀਲਦਾਰ ਨੂੰ ਮਾਲਕਾਂ ਅਤੇ ਉਹਨਾਂ ਦਾ ਪਤਾ ਦੱਸਣ ਲਈ ਲਿਖਿਆ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ):-ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇੱਕ ਵੱਡੀ ਗੈਰ-ਕਾਨੂੰਨੀ ਕਲੋਨੀ ਉਸਾਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਨਜਾਇਜ਼ ਕਲੋਨੀ ਪਿੰਡ ਕਾਲਵਾਂ ਰੋਡ ‘ਤੇ ਸਥਿਤ ‘ਜੰਗ-ਏ-ਆਜ਼ਾਦੀ ਯਾਦਗਾਰ’ ਦੇ ਪਿਛਲੇ ਪਾਸੇ ਲਗਭਗ 5 ਏਕੜ ਜ਼ਮੀਨ ਵਿੱਚ ਵਿਕਸਿਤ ਕੀਤੀ ਜਾ ਰਹੀ ਹੈ। ਨਗਰ ਕੌਂਸਲ ਵੱਲੋਂ ਪਹਿਲਾਂ ਜਾਰੀ […]

Continue Reading