*ਇੰਨੋਸੈਂਟ ਹਾਰਟਸ ਸਕੂਲ ਦੇ ਨੰਨ੍ਹੇ ਕਦਮਾਂ ਨੇ ਸਿਰਜਿਆ ਸਸ਼ਕਤ ਭਾਰਤ ਦਾ ਸੁਪਨਾ : ‘ਵਾਈਵੇਸ਼ਸ ਵਾਈਬ੍ਰੈਂਸ 2026-27’ ਰਿਹਾ ਸ਼ਾਨਦਾਰ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵਿਖੇ ਐਲ.ਕੇ.ਜੀ. ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਦੀ ਪ੍ਰਤਿਭਾ, ਊਰਜਾ ਅਤੇ ਆਤਮ-ਵਿਸ਼ਵਾਸ ਨੂੰ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ “ਵਾਈਵੇਸ਼ਸ ਵਾਈਬ੍ਰੈਂਸ 2026-27” ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ “ਨੰਨ੍ਹੇ ਕਦਮ–ਸਸ਼ਕਤ ਭਾਰਤ” ਅਤੇ “ਹਮ ਫਿਟ ਤੋ ਇੰਡੀਆ ਫਿਟ” ਵਰਗੇ ਪ੍ਰੇਰਣਾਦਾਇਕ ਵਿਸ਼ਿਆਂ ’ਤੇ ਆਧਾਰਿਤ ਸੀ। ਇਸ ਮੌਕੇ ਐਲ.ਕੇ.ਜੀ. […]

Continue Reading