*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*

ਜਲੰਧਰ, 22 ਸਤੰਬਰ, (ਜਸਪਾਲ ਕੈਂਥ)-: ਫੋਰਟਿਸ ਹਸਪਤਾਲ ਜਲੰਧਰ ਨੇ ਅੱਜ ਗੰਭੀਰ ਹਾਰਟ ਅਟੈਕ, ਜਿਸ ਨੂੰ ਐਸਟੀ-ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ (ਸਟੇਮੀ STEMI) ਕਿਹਾ ਜਾਂਦਾ ਹੈ, ਦੌਰਾਨ ਤੇਜ਼ੀ ਨਾਲ ਇਲਾਜ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਆਪਣੇ ਮਜ਼ਬੂਤ ਐਮਰਜੈਂਸੀ ਰਿਸਪਾਂਸ ਨੂੰ ਦਰਸਾਉਂਦੇ ਹੋਏ, ਫੋਰਟਿਸ ਹਸਪਤਾਲ ਜਲੰਧਰ ਨੇ ਦੱਸਿਆ ਕਿ ਨਵੰਬਰ 2025 ਤੋਂ ਹੁਣ ਤੱਕ 111 ਸਟੇਮੀ ਮਾਮਲਿਆਂ ਦਾ ਸਫਲ […]

Continue Reading