*ਭੋਗਪੁਰ ਦੇ ਲੜੋਆ ਵਿਖੇ ਕਥਿਤ ਨਾਜਾਇਜ਼ ਕਲੋਨੀ ਕੱਟਣ ਦਾ ਮਾਮਲਾ ਕਲੋਨਾਈਜ਼ਰ ਵੱਲੋਂ ਪੁੱਡਾ ਤੋਂ ਮਨਜ਼ੂਰੀ ਹੋਣ ਦਾ ਦਾਅਵਾ, ਆਰਟੀਆਈ ਐਕਟੀਵਿਸਟ ਨੇ ਕੀਤੀ ਜਾਂਚ ਤੇ ਕਾਰਵਾਈ ਦੀ ਮੰਗ*

ਜਲੰਧਰ (ਮਿਰਰ ਪੰਜਾਬ )- ਭੋਗਪੁਰ ਦੇ ਬੇਗੋਵਾਲ ਰੋਡ ’ਤੇ ਪੈਂਦੇ ਪਿੰਡ ਲੜੋਆ ਵਿਖੇ ਕਥਿਤ ਤੌਰ ’ਤੇ ਬਿਨਾਂ ਲੋੜੀਂਦੀ ਮਨਜ਼ੂਰੀ ਦੇ ਕਲੋਨੀ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਪੱਧਰ ’ਤੇ ਮਿਲੀ ਜਾਣਕਾਰੀ ਅਨੁਸਾਰ ਇਹ ਕਲੋਨੀ ਲਗਭਗ ਇੱਕ ਏਕੜ ਰਕਬੇ ਵਿੱਚ ਬਣਾਈ ਜਾ ਰਹੀ ਹੈ ਅਤੇ ਇਸ ਦਾ ਕੰਮ ਕਥਿਤ ਤੌਰ ’ਤੇ ਤੇਜ਼ੀ ਨਾਲ ਚੱਲ […]

Continue Reading

*ਅਰਬਨ ਅਸਟੇਟ ਫੇਜ਼-1 ਗੰਦੇ ਨਾਲੇ ਵਾਲੀ ਸਰਕਾਰੀ ਜ਼ਮੀਨ ’ਤੇ ਭੂ -ਮਾਫੀਆ ਦਾ ਕਬਜ਼ਾ, ਨਿਰਮਾਣ ਕਾਰਜ ਜਾਰੀ*

ਜਲੰਧਰ (ਜਸਪਾਲ ਕੈਂਥ)- ਅਰਬਨ ਅਸਟੇਟ ਫੇਜ਼-1 ਦੀ ਪਿਛਲੀ ਸਾਈਡ ਤੇ ਗੰਦੇ ਨਾਲੇ ਵਾਲੀ ਸਰਕਾਰੀ ਜ਼ਮੀਨ ’ਤੇ ਵੱਡੇ ਪੱਧਰ ’ਤੇ ਕਬਜ਼ੇ ਕੀਤੇ ਜਾਣ ਅਤੇ ਉੱਥੇ ਨਵੀਆਂ ਇਮਾਰਤਾਂ ਦੀ ਉਸਾਰੀ ਸ਼ੁਰੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਸਰਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਅਤੇ ਕਬਜ਼ਿਆਂ ਨੂੰ ਹਟਾਉਣ […]

Continue Reading