*ਦੇਸ਼ ਵਿਚ ਪੱਤਰਕਾਰਤਾ ਹਮੇਸ਼ਾ ਚੁਣੌਤੀਪੂਰਨ ਤੇ ਕਠਿਨ ਰਹੀ- ਸਤਨਾਮ ਮਾਣਕ*

ਜਲੰਧਰ, 16 ਨਵੰਬਰ (ਜਸਪਾਲ ਕੈਂਥ)- ਪੰਜਾਬ ਪ੍ਰੈੱਸ ਕਲੱਬ ’ਚ ਕੌਮੀ ਪ੍ਰੈੱਸ ਦਿਵਸ ਮੌਕੇ ਪ੍ਰਭਾਵਸ਼ਾਲੀ ਸੈਮੀਨਾਰ ਦੌਰਾਨ ਪੱਤਰਕਾਰਤਾ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਕੀਤੇ ਜਾ ਰਹੇ ਸਾਹਮਣੇ ਪ੍ਰਤੀ ਵਿਚਾਰ ਚਰਚਾ ਕੀਤੀ ਗਈ। ਇਸ ਸੈਮੀਨਾਰ ਦੌਰਾਨ ਪੱਤਰਕਾਰੀ ਨੂੰ ਸਮਰਪਿਤ ਨਾਮਵਰ ਪੱਤਰਕਾਰਾਂ ਐਚ. ਐਸ. ਬਾਵਾ (ਯੈੱਸ ਪੰਜਾਬ), ਕੁਲਦੀਪ ਸਿੰਘ ਬੇਦੀ (ਜਗਬਾਣੀ), ਗੁਰਮੀਤ ਸਿੰਘ (ਨਵਾਂ ਜ਼ਮਾਨਾ), […]

Continue Reading