ਲੋਹੀਆਂ ਖਾਸ ( ਰਜੀਵ ਕੁਮਾਰ ਬੱਬੂ )22/8/2024 ਇਸ ਮੌਕੇ ਵੱਖ ਵੱਖ ਪਿੰਡਾਂ ਚੋਂ ਆਏ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਯੂਨੀਅਨ ਦੇ ਆਗੂ ਜੀਐਸ ਅਟਵਾਲ ਨੇ ਕਿਹਾ ਲੈਂਡ ਸੀਲਿੰਗ ਐਕਟ ਤੋਂ ਵਾਧੂ ਜਮੀਨ ਬੇਜਮੀਨ ਮਜ਼ਦੂਰਾਂ ਤੇ ਕਿਸਾਨਾਂ ਚ ਵੰਡੀ ਜਾਵੇ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਦਿੱਤੇ ਜਾਣ ,ਮਾਈਕਰੋਫਾਨਸ ਕੰਪਨੀਆਂ ਸਮੇਤ ਮਜ਼ਦੂਰਾਂ ਦੇ ਸਮੁੱਚੇ ਕਰਜੇ ਮਾਫ ਕੀਤੇ ਜਾਣ, ਸਰਕਾਰੀ ਸੁਭਾਵਾਂ ਦੇ ਮੈਂਬਰ ਬਣਨ ਕਿ ਉਸ ਵਿੱਚ ਸਸਤੇ ਕਰਜੇ ਸਮੇਤ ਦੀਆਂ ਸਾਰੀਆਂ ਸਹੂਲਤਾਂ ਲਾਗੂ ਕੀਤੀਆਂ ਜਾਣ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਮਕਾਨ ਉਸਾਰੀ ਲਈ 5 ਲੱਖ ਰੁਪਏ ਗਰਾਂਟ ਯਾਰੀ ਕੀਤੀ ਜਾਵੇ, ਮਜ਼ਦੂਰਾਂ ਦੀ ਦਿਹਾੜੀ ਤੇ ਪੂਰਾ ਸਾਲ ਕੰਮ ਪੱਕਾ ਦਲਿਤਾਂ ਨੂੰ ਅਲਾਟ ਹੋਈ ਨਜ਼ੂਲ ਅਤੇ ਪ੍ਰੋਫੈਸਰ ਗਵਰਮੈਂਟ ਦੀਆਂ ਜਮੀਨਾਂ ਚੋਂ ਨਜਾਇਜ਼ ਕਬਜ਼ਾ ਹਟਾ ਕੇ ਉਹਨਾਂ ਦੇ ਮਾਲਕੀ ਹੱਕ ਦਿਓ ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ ਪੱਕੇ ਤੌਰ ਤੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਮਨਰੇਗਾ ਦੇ ਫੰਡ ਵਿੱਚ ਵਾਧਾ ਕਰਕੇ ਪੂਰਾ ਸਾਲ ਕੰਮ ਤੇ ਐਤਵਾਰ ਦੀ ਛੁੱਟੀ ਕਰਨ ਮਜ਼ਦੂਰਾਂ ਦੀ ਦਿਹਾੜੀ ਉਜ਼ਰ 1000 ਰੁਪਆ ਕੀਤੀ ਜਾਵੇ, ਦਲਿਤ ਮਜ਼ਦੂਰਾਂ ਨੂੰ ਮਾਫੀ ਦੇ ਬਾਵਜੂਦ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭੇਜੇ ਜਾ ਰਹੇ ਹਨ ਉਸਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਬਕਾਏ ਘਰੇਲੂ ਮਾਫ ਕੀਤੇ ਜਾਣ । ਇਹਨਾਂ ਤੋਂ ਅਜੇ ਲੋਹੀਆਂ,ਹੰਸ ਲੋਹੀਆਂ, ਸੁਖਦੇਵ ਸਿੰਘ ਮੁਰਾਜਵਾਲਾ, ਜੋਤੀ ਕੰਗ , ਬਲਵਿੰਦਰ ਕੌਰ ਨਵਾਂ ਪਿੰਡ, ਜਸਵਿੰਦਰ ਕੌਰ, ਬਲਵਿੰਦਰ ਸਿੰਘ ਨਿਹਾਲੂਵਾਲ, ਧਰਮਾ ਸਰਦਾਰ ਵਾਲਾ,ਦੀਪ ਚੰਦ ਆਦਿ ਹਾਜ਼ਰ ਸਨ





