*ਕਾਂਗਰਸ ਆਗੂ ਸੰਜੇ ਸੋਨਕਰ ( ਬੱਬੁੂ ) ਦੀ ਧਰਮ ਪਤਨੀ ਦੀ ਆਤਮਿਕ ਸ਼ਾਤੀ ਲਈ ਰੱਖੇ ਗਰੁੱੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਪਗੜੀ ਭਲਕੇ*

Uncategorized
Spread the love

ਜਲੰਧਰ (ਗੋਪਾਲ ਪਾਲੀ)-ਉੱਘੇ ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸ ਆਗੂ ਸੰਜੇ ਸੋਨਕਰ ( ਬੱਬੁੂ ) ਦੀ ਧਰਮ ਪਤਨੀ ਸੰਗੀਤਾ ਦੇਵੀ ਦਾ ਬੀਤੇ ਦਿਨੀ ਲੰਬੀ ਬੀਮਾਰੀ ਉਪਰੰਤ ਆਪਣੀ ਸੰਸਾਰਕ ਯਾਤਰਾ ਪੁੂਰੀ ਕਰ ਗਏ । ਉਹਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਰੁੱੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਪਗੜੀ ਦੀ ਰਸਮ 21ਜਨਵਰੀ ਦੁਪਹਿਰ 2ਵਜੇ ਤੋਂ 3 ਵਜੇ ਖਾਵਿਕ ਪੰਚਾਇਤੀ ਮੰਦਰ ਭੂਰ ਮੰਡੀ ,ਜਲੰਧਰ ਛਾਉਣੀ ਵਿਖੇ ਹੋਵੇਗੀ ।

Leave a Reply

Your email address will not be published. Required fields are marked *