ਜਲੰਧਰ (ਦਾ ਮਿਰਰ ਪੰਜਾਬ) ਪੁਲਿਸ ਕਮੀਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕਈ ਥਾਣਿਆਂ ਦੇ ਮੁਖੀਆਂ ਦਾ ਤਬਾਦਲਾ ਕੀਤਾ ਹੈ । ਥਾਣਾ ਨੰਬਰ 1 ਦੇ ਐਸ ਐਚ ਓ ਰਾਜੇਸ਼ ਕੁਮਾਰ ਨੂੰ ਥਾਣਾ ਨੰਬਰ 4 ਦਾ ਇੰਚਾਰਜ ਦਿੱਤਾ ਗਿਆ ਹੈ।ਥਾਣਾ ਨੰਬਰ 2 ਦੇ ਐਸ ਐਚ ਓ ਸੁਖਬੀਰ ਸਿੰਘ ਨੂੰ ਥਾਨਾ ਨੰਬਰ 1 ਵਿਚ ਨਿਯੁਕਤ ਕੀਤਾ ਗਿਆ ਹੈ। ਥਾਣਾ ਅੱਠ ਦੇ ਐਸ.ਐਚ.ਓ. ਰਵਿੰਦਰ ਕੁਮਾਰ ਦੀ ਨਵੀਂ ਬਾਰਾਦਰੀ ਦਾ ਪ੍ਰਭਾਵੀ ਬਣਾਇਆ ਹੈ।ਪੁਲਿਸ ਥਾਣਾ ਨਵੀਂ ਬਾਰਾਦਰੀ ਦੀ ਐਸਐਚਓ ਕਮਲਜੀਤ ਸਿੰਘ ਨੂੰ ਥਾਨਾ ਰਾਮਾਮੰਡੀ ਸੌਂਪਿਆ ਗਿਆ ਹੈ। ਸੁਖਦੇਵ ਸਿੰਘ ਨੂੰ ਨਾਰਕੋਟਿਕਸ ਸੈੱਲ ਤੋਂ ਲੈ ਕੇ ਸਦਰ ਭੇਜਿਆ ਗਿਆ ਹੈ।ਛਾਉਣੀ ਸਦਰ ਦੇ ਐਸ.ਐਚ.ਓ ਰੁਪਿੰਦਰ ਸਿੰਘ ਨੂੰ ਨੰਬਰ ਅੱਠ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਥਾਨਾ ਨੰਬਰ 4 ਦੇ Sho ਰਾਕੇਸ਼ ਕੁਮਾਰ ਨੂੰ ਨਾਰਕੋਟਿਕਸ ਸੈਲ ਅਤੇ ਇੰਸਪੈਕਟਰ ਸੇਵਾ ਸਿੰਘ ਨੂੰ ਥਾਨਾ ਨੰਬਰ 2 ਵਿੱਚ ਲੱਗਿਆ ਗਿਆ ਹੈ।