ਚੰਡੀਗੜ੍ਹ: 25 ਸਤੰਬਰ (ਦਾ ਮਿਰਰ ਪੰਜਾਬ) ਚੰਨੀ ਦੀ ਨਵੀਂ ਸਰਕਾਰ ਦੇ ਮੰਤਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜ ਪੁਰਾਣੇ ਮੰਤਰੀਆਂ ਨੂੰ ਹਟਾ ਦਿੱਤਾ ਗਿਆ ਹੈ।ਪੰਜਾਬ ਦੇ ਨਵੇਂ ਮੰਤਰੀ ਮੰਡਲ ਨੂੰ ਭਲਕੇ ਸ਼ਾਮ 4.30 ਵਜੇ ਪੰਜਾਬ ਦੇ ਰਾਜਪਾਲ ਵੱਲੋਂ ਸਹੁੰ ਚੁਕਾਈ ਜਾਵੇਗੀ।
ਨਵੇਂ ਮੰਤਰੀਆ ਦੀ ਸੂਚੀ:
ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਅਰੁਣਾ ਚੌਧਰੀ
ਰਾਜ ਕੁਮਾਰ ਵੇਰਕਾ
ਸੰਗਤ ਸਿੰਘ ਗਿਲਜੀਆ
ਸੁਖ ਸਰਕਾਰੀਆ
ਭਾਰਤ ਭੂਸ਼ਣ ਆਸ਼ੂ
ਬ੍ਰਹਮਾ ਮਹਿੰਦਰਾ
ਰਾਣਾ ਗੁਰਜੀਤ ਸਿੰਘ
ਰਾਜਾ ਵੜਿੰਗ
ਵਿਜੈਇੰਦਰ ਸਿੰਗਲਾ
ਮਨਪ੍ਰੀਤ ਬਾਦਲ
ਰਜ਼ੀਆ ਸੁਲਤਾਨਾ
ਕਾਕਾ ਰਣਦੀਪ ਸਿੰਘ
ਗੁਰਕੀਰਤ ਕੋਟਲੀ
ਪ੍ਰਗਟ ਸਿੰਘ





