*ਓਵਰਲੋਡਿੰਗ ਟਿੱਪਰ ਰਾਹਗੀਰਾਂ ਤੇ ਚੜ੍ਹਿਆ , ਦੋ ਦੀ ਹਾਲਤ ਨਾਜ਼ੁਕ*

पंजाब
Spread the love

ਤਲਵਾੜਾ, 21 ਅਕਤੂਬਰ (ਦਾ ਮਿਰਰ ਪੰਜਾਬ)-ਇਥੇ ਸ਼ਹਿਰ ਦੇ ਭੀੜ ਭਾੜ੍ਹ ਵਾਲੀ ਤਲਵਾੜਾ ਦੌਲਤਪੁਰ ਸੜਕ ਮਾਰਗ ਤੇ ਪੈਂਦੇ ਹਲੇੜ੍ਹ ਮੋੜ ਤੇ ਓਵਰ ਲੋਡ ਟਿੱਪਰ ਰਾਹਗੀਰਾਂ ਤੇ ਚੜ੍ਹਨ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਏ, , ਹਾਦਸੇ ਵਿਚ ਪਿੰਡ ਹਲੇੜ੍ਹ ਦਾ ਜੀਤਾ ਅਤੇ ਚਾਹ ਦੀ ਦੁਕਾਨ ਕਰਦਾ ਛਿੰਦਾ ਦੀਆਂ ਲੱਤਾਂ ਬੁਰੀ ਤਰਾਂ ਦਰੜ ਦਿੱਤੀਆਂ। ਕਰਸ਼ਰਾਂ ਅਤੇ ਭਾਰੀ ਭਰਕਮ ਗੱਡੀਆਂ ਦੀ ਬੇਲਗਾਮ ਆਵਾਜਾਈ ਤੋਂ ਭੜ੍ਹਕੇ ਲੋਕਾਂ ਨੇ ਆਵਾਜਾਈ ਰੋਕ ਕੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਨਾਅਰੇਬਾਜ਼ੀ ਕੀਤੀ ।

Leave a Reply

Your email address will not be published. Required fields are marked *