ਜਲੰਧਰ( ਦਾ ਮਿਰਰ ਪੰਜਾਬ)-ਸਬ-ਡਵੀਜਨ ਬੰਡਾਲਾ ਤੇ 66kv ਸਬ ਸਟੈਸ਼ਨ ਬੰਡਾਲਾ ਦੀਆ ਸਾਰੀਆ ਧਿਰਾਂ ਵਲੋ ਇਕੱਠ ਕਰਕੇ ਏਕਤਾ ਵਿਖਾਈ ਗਈ,ਅਤੇ ਅੱਜ ਮਿਤੀ 18.11.2021 ਤੋ 26.11.21 ਤਕ ਸਮੂਹਿਕ ਛੁੱਟੀ ਭਰ ਕੇ ਐਸ.ਡੀ.ਓ ਬੰਡਾਲਾ ਨੂੰ ਸੋਪ ਦਿੱਤੀ ਗਈ ਅਤੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੈਬਾਜੀ ਕਿਤੀ ਗਈ ਤੇ ਚਿਤਾਵਨੀ ਦਿੱਤੀ ਗਈ ਜੇਕਰ ਮੈਨੇਜਮੈਂਟ ਵਲੋ ਮੰਨੀਆਂ ਹੋਈਆ ਮੰਗਾਂ ਪੇ ਬੈਂਡ ਤੇ 23ਸਾਲਾ ਅਤੇ ਹੋਰ ਵਾਜਿਬ ਮੰਗਾ ਲਾਗੂ ਨਾ ਕਿਤੀਆ ਗੀਆ ਤਾ ਸੰਘਰਸ਼ ਹੋਰ ਤਿਖਾ ਕਿਤਾ ਜਾਵੇਗਾ ਇਸ ਧਰਨੇ ਵਿੱਚ ਹੇਠ ਲਿਖੇ ਸਾਥੀਆ ਵਲੋ ਭਾਗ ਲਿਆ ਗਿਆ ਮਨੋਜ ਕੂਮਾਰ,ਗੂਰਦੇਵ ਸਿੰਘ ਨੇਤਾ,ਐਸ.ਐਸ.ਏ.ਗੂਰਮੀਤ ਸਿੰਘ,ਓ.ਸੀ.ਸਿਮਰਜੀਤ ਸਿੰਘ,ਸੂਖਦੇਵ ਸਿੰੰਘ ਵਰਪਾਲ,ਜੇਈ ਸੂਖਵਿੰਦਰ,ਜੇ ਈ ਹਰਪ੍ੀਤ,ਜੇ ਈ ਰਘਬੀਰ ਸਿੰਘ,ਸਾਤਿਸ਼ ਕੂਮਾਰ,ਜੇਈ ਮਨਜੀਤ ਸਿੰਘ,ਜੇਈ ਹਰਵਿੰਦਰ ਸਿੰਘ ਆਦਿ ਸਾਥੀਆ ਵਲੋ ਭਾਗ ਲਿਆ ਗਿਆ।।





