*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 10 ਮੰਤਰੀਆਂ ਦਾ ਨਾਮ ਫਾਈਨਲ , ਕੱਲ੍ਹ ਲੈਣਗੇ ਹਲਫ਼*

पंजाब
Spread the love

ਚੰਡੀਗੜ੍ਹ ( ਦਾ ਮਿਰ ਰ ਪੰਜਾਬ)-ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਮੰਤਰੀ ਮੰਡਲ ਦੇ ਨਾਮ ਫਾਈਨਲ ਕਰ ਲੈ ਗਏ ਹਨ । ਜਿਨ੍ਹਾਂ 10 ਵਿਧਾਇਕਾਂ ਤੇ ਨਾਮ final ਕੀਤੇ ਗਏ ਹਨ ਉਨ੍ਹਾਂ ਵਿੱਚ ਸ . ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ, ਸ . ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ,ਸ . ਲਾਲਜੀਤ ਸਿੰਘ ਭੁੱਲਰ ਪੱਟੀ , ਸ੍ਰੀ ਬ੍ਰਹਮ ਸ਼ੰਕਰ ( ਜਿੰਪਾ ) ਹੁਸ਼ਿਆਰਪੁਰ , ਸ . ਹਰਜੋਤ ਸਿੰਘ ਬੈਂਸ ਸ੍ਰੀ ਆਨੰਦਪੁਰ ਸਾਹਿਬ , ਸ . ਹਰਪਾਲ ਸਿੰਘ ਚੀਮਾ ਦਿੜ੍ਹਬਾ, ਡਾ . ਬਲਜੀਤ ਕੌਰ ਮਲੋਟ, ਸ . ਹਰਭਜਨ ਸਿੰਘ ETO ਜੰਡਿਆਲਾ, ਡਾ . ਵਿਜੈ ਸਿੰਗਲਾ ਮਾਨਸਾ , ਸ੍ਰੀ ਲਾਲ ਚੰਦ ਕਟਾਰੂਚੱਕ ਭੋਆ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਦਿੱਤੀ ਗਈ ਹੈ ਜੋ ਕੱਲ੍ਹ ਸਹੁੰ ਚੁੱਕਣਗੇ।

 

Leave a Reply

Your email address will not be published. Required fields are marked *