*ਮਿੰਟੂ ਬੋਂਦੀ ਦੀ ਬਦੌਲਤ ਵੀ ਚਾਰ ਪੰਜਾਬੀ ਨੌਜਵਾਨ ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫ਼ਰਾਂਸ ਦੇ ਮੈਂਬਰ ਬਣੇ*

Uncategorized
Spread the love

ਪੈਰਿਸ 27 ਜੂਨ ( ਭੱਟੀ ਫ਼ਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫ਼ਰਾਂਸ ਨਾਲ ਪੰਜਾਬੀ ਨੌਜਵਾਨਾਂ ਦੇ ਜੁੜਨ ਦਾ ਜਿਹੜਾ ਸਿਲਸਲਾ ਪਿਛਲੇ ਕਾਫ਼ੀ ਦਿਨਾਂ ਤੋਂ ਸ਼ੁਰੂ ਹੋਇਆ ਸੀ ਦੀ ਤਰਜ ਤੇ ਹੀ ਉਪਰੋਕਤ ਲਿਖੇ ਕਲੱਬ ਨਾਲ ਮਿੰਟੂ ਬੋਂਦੀ ਜਿਹੜੇ ਕਿ ਇਸ ਕਲੱਬ ਦੀ ਕਬੱਡੀ ਟੀਮ ਦੇ ਮੈਨੇਜਰ ਵੀ ਹਨ ਦੀ ਬਦੌਲਤ , ਬਿੱਟੂ ਬੱਲ , ਸੁੱਖਾ ਢਿੱਲੋਂ , ਸਾਹਿਲ , ਕੁਲਵੀਰ ਸਿੰਘ ਕਾਲਾ ਅਤੇ ਗੁਰਪਰੀਤ ਲੁਬਾਣਾ ਕਲੱਬ ਨਾਲ ਮੁਢਲੇ ਮੈਂਬਰਾਂ ਦੀ ਹੈਸੀਅਤ ਨਾਲ ਜੁੜ ਗਏ ਹਨ | ਇਨਾਂ ਨਵੇਂ ਮੈਂਬਰਾਂ ਦਾ ਕਲੱਬ ਦੇ ਅਹੁਦੇਦਾਰਾਂ ਅਤੇ ਸੀਨੀਅਰ ਮੈਂਬਰਾਂ ਨੇ ਕਲੱਬ ਨਾਲ ਜੁੜਨ ਦਾ ਸਵਾਗਤ ਕੀਤਾ ਅਤੇ ਜੀਅ ਆਇਆਂ ਕਿਹਾ | ਮਿੰਟੂ ਬੋਂਦੀ ਦੇ ਵੀ ਅਸੀਂ ਧੰਨਵਾਦੀ ਹਾਂ ਜਿਹੜੇ ਕਿ ਆਪਣੇ ਫ਼ਰਜ ਬਾਖੂਬੀ ਨਿਭਾ ਰਹੇ ਹਨ |

Leave a Reply

Your email address will not be published. Required fields are marked *