*ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਲਈ ਰਜਿਸਟ੍ਰੇਸ਼ਨ ਦੀ ਮਿਤੀ 1 ਦਸੰਬਰ(ਆਨਲਾਈਨ ਵੀ ਭਰ ਸਕਣਗੇ ਫਾਰਮ*

Uncategorized
Spread the love

ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ‘ਇੰਨੋਕਿਡਜ ਦ ਪ੍ਰੀ-ਪ੍ਰਾਇਮਰੀ ਸਕੂਲ’(ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ (ਸੈਂਟਰਲ ਟਾਊਨ)ਵਿੱਚ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 1 ਦਸੰਬਰ ਹੈ। ਹਰੇਕ ਸਕੂਲ ਵਿੱਚ ਇੰਨੋਕਿਡਜ ਦੀਆਂ  ਕਲਾਸਾਂ ਲਈ ਸੀਟਾਂ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਫਾਰਮ ਦਿੱਤੇ ਜਾਣਗੇ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਕਪੂਰਥਲਾ ਰੋਡ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਕਲਾਸਾਂ ਲਈ ਅਤੇ ਕੈਂਟ ਜੰਡਿਆਲਾ ਰੋਡ, ਨੂਰਪੁਰ ਅਤੇ ਸੈਂਟਰਲ ਟਾਊਨ ਵਿੱਚ ਪ੍ਰੀ-ਸਕੂਲ ਤੋਂ ਕੇਜੀ-2 ਤੱਕ ਦੀਆਂ ਕਲਾਸਾਂ ਲਈ ਫਾਰਮ ਦਿੱਤੇ ਜਾਣਗੇ। ਜੱਦੋਂ ਕਿ ਲੋਹਾਰਾਂ ਵਿੱਚ ਪ੍ਰੀ-ਸਕੂਲ ਤੋਂ ਕੇ.ਜੀ.ਆਈ ਤੱਕ ਦੀਆਂ ਕਲਾਸਾਂ ਲਈ ਫਾਰਮ ਉਪਲੱਬਧ ਹੋਣਗੇ। ਰਜਿਸਟ੍ਰੇਸ਼ਨ ਫਾਰਮ ਸਾਰੀਆਂ ਬ੍ਰਾਂਚਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ) ਵਿੱਚ ਆਨਲਾਈਨ ਹੈ। ਲੋਹਾਰਾਂ, ਨੂਰਪੁਰ ਅਤੇ ਕੈਂਟ ਜੰਡਿਆਲਾ ਰੋਡ ਵਿੱਚ ਵੀ ਅਰਲੀ ਲਰਨਿੰਗ ਅਤੇ ਚਾਈਲਡ ਕੇਅਰ ਸੈਂਟਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਮਾਪਿਆਂ ਦੀ ਸਹੂਲਤ ਲਈ ਇੰਨੋਸੈਂਟ ਹਾਰਟਸ ਦੇ ਹਰ ਸਕੂਲ ਵਿੱਚ ਇੱਕ ਹੈਲਪ ਡੈਸਕ ਉਪਲੱਬਧ ਹੋਵੇਗਾ। ਇੰਨੋਸੈਂਟ ਹਾਰਟਸ ਪਰਿਵਾਰ ਦਾ ਮੈਂਬਰ ਬਣਨ ਲਈ ਨਿਰਧਾਰਤ ਮਿਤੀ ‘ਤੇ ਰਜਿਸਟਰ ਕਰੋ।

Leave a Reply

Your email address will not be published. Required fields are marked *