*ਸੰਦੀਪ ਵਡਾਲਾ ਦੀ ਬਦੌਲਤ ਚਾਰ ਹੋਰ ਪੰਜਾਬੀ ਨੌੌਜਵਾਨ ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਨਾਲ ਜੁੜੇ*

Uncategorized
Spread the love

ਪੈਰਿਸ 29 ਜੂਨ (ਭੱਟੀ ਫਰਾਂਸ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਜਿਸ ਵੱਲੋਂ ਇਕੱਤੀ ਜੁਲਾਈ ਨੂੰ ਕਬੱਡੀ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਦੀ ਸਫਲਤਾ ਵਾਸਤੇ ਕਲੱਬ ਦੇ ਅਹੁਦੇਦਾਰ ਦਿਨ ਰਾਤ ਮਿਹਨਤ ਕਰਕੇ ਪੰਜਾਬੀ ਨੌਜਵਾਨਾਂ ਨੂੰ ਕਲੱਬ ਨਾਲ ਜੋੜ ਰਹੇ ਹਨ | ਸੋ ਇਸੇ ਲੜੀ ਨੂੰ ਬਰਕਰਾਰ ਰੱਖਦੇ ਹੋਏ ਕਲੱਬ ਦੇ ਸੀਨੀਅਰ ਮੀਤ ਪ੍ਧਾਨ ਸੰਦੀਪ ਵਡਾਲਾ , ਸੰਨੀ ਘੋਤੜਾ , ਰੂਬਲ ਮੁਲਤਾਨੀ , ਮਨੀ ਵਡਾਲਾ , ਜੇ ਪੀ ਕਰਨੈਲਗੰਜ ਅਤੇ ਵਿੱਕੀ ਕਾਲੇ ਬਾਗ਼ੜੀਆਂ ਆਦਿ ਦੀ ਪੇ੍ਰਨਾ ਸਦਕਾ ਚਾਰ ਹੋਰ ਪੰਜਾਬੀ ਨੌਜਵਾਨ ਮਨਿੰਦਰ , ਵਿੱਕੀ ਗੁੱਜਰ . ਸੰਨੀ ਫਗਵਾੜੀਆ ਅਤੇ ਪਿੰਦਾ ਗੁੱਜਰ ਕਲੱਬ ਦੀ ਬਿਹਤਰੀ ਵਾਸਤੇ ਨਾਲ ਜੁੜੇ ਹਨ | ਇਨਾਂ ਨਵੇਂ ਮੈਂਬਰਾਂ ਦਾ ਜਿੱਥੇ ਕਲੱਬ ਦੇ ਸਮੂੰਹ ਅਹੁਦੇਦਾਰਾਂ ਨੇ ਦਾ ਧੰਨਵਾਦ ਕੀਤਾ ਉੱਥੇ ਹੀ ਇਨਾਂ ਸਾਰਿਆਂ ਨੂੰ ਜੀਅ ਆਇਆਂ ਵੀ ਕਿਹਾ ਹੈ | 

Leave a Reply

Your email address will not be published. Required fields are marked *