*ਸਵਰਗੀ ਡਾ: ਐਮ. ਡੀ. ਬੋਰੀ ਦੇ ਜਨਮਦਿਨ ਤੇ ਬਾਜ਼ਾਰ ਪੰਜਪੀਰ ਵਿਖੇ ਕਲੀਨਿਕ ਤੇ ਅੱਖਾਂ ਦੀ ਓ. ਪੀ. ਡੀ. ਦੀ ਸ਼ੁਰੂਆਤ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਬੋਰੀ ਮੇਮੋਰਿਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਵਲੋਂ ਚਲਾਏ ਜਾ ਰਹੇ ‘ਦਿਸ਼ਾ-ਇਕ ਪਹਿਲ’ ਦੀ ਮੈਡੀਕਲ ਸੇਵਾਵਾਂ ਦੇ ਤਹਿਤ ਸ਼ੁਰੂ ਹੋਏ ਪ੍ਰੋਜੈਕਟ ‘ਐਮ. ਡੀ. ਬੋਰੀ ਰੇਟੀਨਲ ਕੇਅਰ’ ਨੂੰ ਸਵਰਗੀ ਡਾ: ਐਮ. ਡੀ. ਬੋਰੀ ਜਿਨ੍ਹਾਂ ਨੇ ਸਾਰੀ ਉਮਰ ਮਾਨਵਤਾ ਦੀ ਸੇਵਾ ਕੀਤੀ, ਉਹਨਾਂ ਦੇ ਜਨਮ ਦਿਵਸ ਦੇ ਮੌਕੇ ਤੇ ਬਾਜ਼ਾਰ ਪੰਜਪੀਰ ਵਿਖੇ ਉਹਨਾਂ ਦੇ ਕਲੀਨਿਕ ਤੇ ਉਹਨਾਂ ਦੀ ਯਾਦ ਵਿੱਚ ਅੱਖਾਂ ਦੀ ਓ. ਪੀ. ਡੀ. ਸ਼ੁਰੂ ਕੀਤੀ ਜਾ ਰਹੀ ਹੈ | ਹਰ ਵੀਰਵਾਰ ਦੁਪਹਿਰ 12.30 ਤੋਂ 2.30 ਵਜੇ ਤਕ ਉਹਨਾਂ ਦੇ ਪੋਤੇ ਡਾ. ਰੋਹਨ ਬੌਰੀ (ਐਮ. ਬੀ. ਬੀ. ਐੱਸ., ਐਮ. ਐੱਸ. (ਆਈ.), ਐੱਫ. ਪੀ. ਆਰ. ਐੱਸ., ਫੇਕੋ-ਰੀਫਰੈਟੀਵ ਸਰਜਨ) ਕਿਫਾਇਤੀ ਦਰਾਂ ਤੇ ਓ. ਪੀ. ਡੀ. ਕਰਨਗੇ |

Leave a Reply

Your email address will not be published. Required fields are marked *