- *ਕਬੱਡੀ ਨਾਲ ਪਿਆਰ ਕਰਨ ਵਾਲਿਆਂ ਦੀ ਹਿਫਾਜਤ ਵਾਸਤੇ ਕਲੱਬ ਦੇ ਪ੍ਸਬੰਧਕਾਂ ਵੱਲੋਂ ਕਿਉਰਿਟੀ ਦਾ ਪ੍ਬੰਧ ਵੀ ਕੀਤਾ ਜਾ ਰਿਹਾ ਹੈ*
- *ਕੋਈ ਵੀ ਦਰਸ਼ਕ ਵੀਰ ਕਿਸੇ ਵੀ ਪ੍ਕਾਰ ਦਾ ਨਸ਼ਾ ਕਰਕੇ ਗਰਾਊਂਡ ਵਿੱਚ ਨਾ ਆਵੈ ਪਕੜੇ ਜਾਣ ਤੇ ਸਕ੍ਉਰਟੀ ਵਾਲੇ ਉਸਨੂੰ ਗਰਾਊਂਡ ´ਚੋਂ ਬਾਹਰ ਕੱਢ ਸਕਦੇ ਹਨ , ਜਿਸਦੀ ਜਿੰਮੇਵਾਰੀ ਨਸ਼ਾ ਕਰਨ ਵਾਲੇ ਦੀ ਹੋਵੇਗੀ ਨਾ ਕਿ ਕਲੱਬ ਦੇ ਕਿਸੇ ਪ੍ਬੰਧਕ ਦੀ*
ਪੈਰਿਸ 15 ਜੁਲਾਈ ( ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਇਕੱਤੀ ਜੁਲਾਈ ਨੂੰ ਜਿਹੜਾ ਟੂਰਨਾਮੈਂਟ ਨਸ਼ਾ ਛੱਡੋ ਅਤੇ ਕੋਹੜ ਵੱਢੋ ਦੇ ਨਾਹਰੇ ਹੇਠ ਬਣੀ ਐਰੋਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਦੇ ਕਾਨੂੰਨਾ ਅਨੁਸਾਰ ਕਰਵਾਇਆ ਜਾ ਰਿਹਾ ਹੈ ´ਚ ਪਹੁੰਚਣ ਵਾਸਤੇ ਸੰਤ ਬਾਬਾ ਪੇ੍ਮ ਸਿੰਘ ਸ਼ਪੋਰਟਸ ਕਲੱਬ ਦੇ ਪ੍ਧਾਨ ਲਖਵਿੰਦਰ ਸਿੰਘ ਮੁਲਤਾਨੀ , ਸੈਕਟਰੀ ਅਜੀਤ ਸਿਘ ਲ਼ੰਬੜ ਅਤੇ ਟੀਮ ਮੈੇਨੇਜਰ ਮਿੰਟੂ ਬੋਂਦੀ ਵੱਲੋਂ ਸਾਂਝੇ ਤੌਰ ਤੈ ਫਰਾਂ ਸ ਦੈ ਸਸਮੂੰਹ ਦਰਸ਼ਕਾਂ ਅਤੇ ਕਲੱਬਾਂ ਦੀਆਂ ਪ੍ਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਖੇਡ ਮੇਲੇ ਵਾਲੇ ਦਿਨ ਟਾਈਮ ਸਿਰ ਪਹੁੰਚ ਕੇ ਮੇਲੇ ਦੀ ਰੌਣਕ ਵਧਾ ਕੇ ਪ੍ਬੰਧਕਾਂ ਦੀ ਹੌਂਸਲਾ ਹਫਜਾਈ ਵੀ ਕਰੇ ਤਾਂ ਕਿ ਇਹ ਖੇਡ ਮੇਲਾ ਬਿਨਾਂ ਕਿਸੇ ਵਾਦ ਵਿਵਾਦ ਦੇ ਸਿਰੇ ਚੜ ਸਕੇ |





