ਪੈਰਿਸ 23 ਅਕਤੂਬਰ (ਦ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਡਰ ਇਕਬਾਲ ਸਿੰਘ ਭੱਟੀ ਅਤੇ ਮੇਨ ਪ੍ਰਬੰਧਕ ਰਾਜੀਵ ਚੀਮਾ ਆਦਿ ਨੇ ਆਪਣੇ ਸਾਥੀਆਂ ਸਾਹਿਤ ਸਮੂਹ ਲੋਕਾਈ ਅਤੇ ਸਿੱਖ ਜਗਤ ਨੂੰ ਦਿਵਾਲੀਆਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾ ਭੇਜਦੇ ਹੋਏ ਕਿਹਾ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਬੰਦੀ ਛੋੜ ਦੇ ਇਸ ਦਿਵਸ ਤੇ ਹਰ ਘਰ ‘ਚ ਖੁਸ਼ੀਆ ਦੇ ਭੰਡਾਰ ਲੱਗੇ ਰਹਿਣ ਤੇ ਲੋਕਾਈ ਦਾ ਹਰੇਕ ਇਨਸਾਨ ਜਿੰਦਾ ਦਿਲੀ ਨਾਲ ਆਪਣੀ ਜਿੰਦਗੀ ਬਤੀਤ ਕਰੇ । ਇਸ ਦੇ ਨਾਲ ਹੀ ਵਿਸ਼ਵਕਰਮਾ ਦਿਹਾੜੇ ਦੀਆਂ ਵੀ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾ ।





